ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

GURJANT SINGH, BATHINDA
ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਸੀ.ਏ ਭਾਗ ਤੀਸਰਾ ਦੇ ਨਤੀਜਿਆਂ ਵਿੱਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ। ਕਾਲਜ ਪ੍ਰਿੰਸੀਪਲ ਡਾ.

ਗੁਰੂ ਨਾਨਕ ਦੇਵ ਜੀ ਦੇ 551 ਵੇ ਪ੍ਰਕਾਸ਼ ਪੂਰਵ ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ

Amrish Kumar Anand, Doraha
28,ਨਵੰਬਰ ਦੋਰਾਹਾ (ਆਨੰਦ) : ਗੁਰੂਦਵਾਰਾ ਸ਼੍ਰੀ ਸਿੰਘ ਸਭਾ ਦੋਰਾਹਾ ਵਲੋਂ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਪੂਰਵ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ, ਇਸ ਮੌਕੇ ਸ਼੍ਰੀ ਗੁਰੂ ਗ੍ਰੰਥ

ਆਮ ਆਦਮੀ ਵਰਕਰਾਂ ਨੇ ਮਨਾਇਆ ਪਾਰਟੀ ਦਾ ਅੱਠਵਾਂ ਸਥਾਪਨਾ ਦਿਵਸ

RAJESH DEHRA, RAJPURA
ਰਾਜਪੁਰਾ, 27 ਨਵੰਬਰ(ਰਾਜੇਸ਼ ਡਾਹਰਾ) ਅੱਜ ਆਮ ਆਦਮੀ ਪਾਰਟੀ ਦਾ ਅੱਠਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਸ੍ਰੀ ਮੇਘ ਚੰਦ ਸ਼ਰਮਾ ਅਤੇ ਰਾਜਪੁਰਾ ਤੋਂ ਸੀਨੀਅਰ ਆਗੂ ਦੀਪਕ ਸੂਦ,ਮਨੀਸ਼ ਸੂਦ ਤੇ ਘਨੌਰ ਤੋਂ

ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਉਪਰੰਤ ਐਡਵੋਕੇਟ ਮੈਣੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ।

JASPREET SINGH, AMRITSAR
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਅਤੇ ਪਾਰਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਮਿਲਣ ਉਪਰੰਤ ਐਡਵੋਕੇਟ ਆਰ.ਪੀ. ਸਿੰਘ ਮੈਣੀ ਨੇ ਸਾਥੀਆਂ ਨਾਲ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਅਸਥਾਨ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ'

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਿਪਨ ਕੁਮਾਰ ਢੰਡ ਬਣੇ ਮੁੜ ਤੋਂ ਪ੍ਰਧਾਨ, ਇੰਦਰਜੀਤ ਸਿੰਘ ਅੜੀ ਸੈਕਟਰੀ

JASPREET SINGH, AMRITSAR
ਸ਼ੁਕਰਵਾਰ ਨੂੰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀਆਂ ਚੌਣਾਂ ਹੋਈਆਂ ਜਿਸ ਵਿਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਪਣੀ ਵੋਟ ਪਾ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੌਣ ਕੀਤੀ l ਦੇਰ ਰਾਤ ਆਏ ਨਤੀਜਿਆਂ ਅਨੁਸਾਰ ਵਿਪਨ ਕੁਮਾਰ ਢੰਡ

ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਵਾਲਮੀਕਿ ਜਯੰਤੀ ਤੇ ਦਿੱਤੀ ਵਧਾਈ

RAJESH DEHRA, RAJPURA
ਰਾਜਪੁਰਾ ,31 ਅਕਤੂਬਰ(ਰਾਜੇਸ਼ ਡਾਹਰਾ) ਵਾਲਮੀਕਿ ਜੈਯੰਤੀ ਅੱਜ 31 ਅਕਤੂਬਰ ਨੂੰ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਹਰ ਸਾਲ ਵਾਲਮੀਕਿ ਜਯੰਤੀ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਤੇ ਮਨਾਉਂਦੇ ਹਨ।ਇਸ ਮੌਕੇ ਤੇ ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ

ਕਰੋਨਾ ਖਿਲਾਫ ਲੜ੍ਹਾਈ 'ਚ ਸਰਕਾਰ ਦਾ ਦੇਣ ਸਾਥ: ਡਾ. ਅਸ਼ਵਨੀ ਵਰਮਾ

RAJESH DEHRA, RAJPURA
ਰਾਜਪੁਰਾ, 30 ਅਕਤੂਬਰ ( ਰਾਜੇਸ਼ ਡਾਹਰਾ ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪੰਜਾਬ ਸਰਕਾਰ ਦੀਆਂ ਕੋਰੋਨਾ ਨਿਯਮਾਂਵਲੀ ਦੀ ਪਾਲਣਾ ਤਹਿਤ ਐਸ.ਡੀ.ਐਮ. ਰਾਜਪੁਰਾ ਦੀਆਂ ਹਦਾਇਤਾਂ ਮੁਤਾਬਿਕ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.

ਨਿਰਮਲਜੀਤ ਕੌਰ ( ਰਿਮਪੂ)ਨੂੰ ਵੱਖ ਵੱਖ ਸ਼ਖਸੀਅਤਾਂ ਵਲੋਂ ਸ਼ਰਧਾਜਲੀ ਭੇਟ ਕੀਤੀਆਂ

Amrish Kumar Anand, Doraha
30,ਅਕਤੂਬਰ ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਸਮਾਜ ਸੇਵਕ ਦੀਪਕ ਮੈਨੀ ਦੀ ਧਰਮਪਤਨੀ ਸ਼੍ਰੀਮਤੀ ਨਿਰਮਲਜੀਤ ਕੌਰ(੩੩ ਸਾਲ) ਕਾਂਸਟੇਬਲ (ਪੰਜਾਬ ਪੁਲਿਸ) ਦੀ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ. ਇਸ ਮੌਕੇ ਸ਼੍ਰੀਮਤੀ ਨਿਰਮਲਜੀਤ ਕੌਰ ਦੀ ਆਤਮਿਕ

ਪੰਜਾਬ ਨੂੰ ਕੋਲਾ ਅਤੇ ਖਾਦ ਲਿਆਉਣ ਵਾਲੀਆਂ ਮਾਲ ਗੱਡੀਆਂ ਬੰਦ ਕਰਨਾ ਕੇਂਦਰ ਦੀ ਕੋਝੀ ਸਾਜਿਸ਼- ਕਿਸਾਨ ਫੈਡਰੇਸ਼ਨ

Amrish Kumar Anand, Doraha
-ਬਾਹਰਲੇ ਸੂਬਿਆਂ ਤੋਂ ਪੰਜਾਬ ਅੰਦਰ ਝੋਨਾ ਲਿਆਉਣ ਤੇ ਪੂਰੀ ਪਾਬੰਦੀ ਲਗਾਉਣ ਦੀ ਕੀਤੀ ਮੰਗ, ਪੰਜਾਬ ਦੇ ਲੋਕ ਇਸਦਾ ਕਰਾਰਾ ਜਵਾਬ ਦੇਣਾ ਜਾਣਦੇ ਨੇ ਦੋਰਾਹਾ, 28 ਅਕਤੂਬਰ (ਆਨੰਦ)-ਕੁੱਲ ਹਿੰਦ ਕਿਸਾਨ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਪ੍ਰੇਮ ਸਿੰਘ

ਕਿਸਾਨ ਨਰਿੰਦਰ ਸਿੰਘ ਕਟਾਣਾ ਸਾਹਿਬ ਨੇ ਤਿੰਨ ੩ ਸਾਲਾਂ ਤੋਂ ਪਰਾਲੀ ਨਾ ਫੂਕ ਕੇ ਖੇਤੀ ਨੂੰ ਸਮੇਂ ਅਨੁਸਾਰ ਢਾਲਿਆ

Amrish Kumar Anand, Doraha
ਹਵਾ-ਪਾਣੀ ਨੂੰ ਸਾਂਭਣ ਵਿੱਚ ਵੀ ਪਾਇਆ ਯੋਗਦਾਨ, ਵਾਤਾਵਰਣ ਸੰਭਾਲ ਪ੍ਰਤੀ ਦਿਲਚਸਪੀ ਦਿਖਾਉਣ ਕਰਕੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਲ ਦੋਰਾਹਾ, 26 ਅਕਤੂਬਰ ( ਅਮਰੀਸ਼ ਆਨੰਦ )-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲੀ ਵਿਭਿੰਨਤਾ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com