ਅਲਾਇੰਸ ਇੰਟਰਨੈਸ਼ਨਲ ਸਕੂਲ ਨੇ ਕੀਤਾ ਇੰਟਰਐਕਟਿਵ ਸੈਸ਼ਨ ਦਾ ਸੈਮੀਨਾਰ
ਰਾਜਪੁਰਾ (ਰਾਜੇਸ਼ ਡਾਹਰਾ)ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਆਡੀਟੋਰੀਅਮ ਵਿੱਚ ਮਾਪਿਆਂ ਨਾਲ ‘ਮੈਂ ਅਤੇ ਮੇਰਾ ਬੱਚਾ’ ਇਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।ਇਸ ਇੰਟਰਐਕਟਿਵ ਸੈਸ਼ਨ ਵਿੱਚ ਮੁੱਖ ਬੁਲਾਰੇ ਡਾ: ਗੌਰਵ (ਮੋਹਾਲੀ ਤੋਂ ਬਾਲ ਰੋਗ ਵਿਗਿਆਨੀ), ਡਾ: ਛਾਇਆ ਸੰਭਰਿਆ ਪ੍ਰਸਾਦ (ਵਿਕਾਸ ਅਤੇ ਵਿਵਹਾਰ ਸੰਬੰਧੀ ਬਾਲ ਮਾਹਰ), ਸ਼੍ਰੀਮਤੀ ਵੀਨਾ ਸਿੰਘ ਅਤੇ ਸ਼੍ਰੀਮਤੀ ਮੀਨਾਕਸ਼ੀ ਛਾਬੜਾ (ਵਿਦਿਅਕ) ਨੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕੀਤਾ।ਡਾ: ਗੌਰਵ ਅਤੇ ਡਾ. ਛਾਇਆ ਨੇ ਬਦਲਦੇ ਖੁਰਾਕ ਪੈਟਰਨ ਅਤੇ...