ਗਾਇਕ ਸਤਵਿੰਦਰ ਬੁੱਗਾ ਜਲਦ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਕੌਣ ਨਿਸ਼ਾਨੇ ਤੇ’, ਗਾਣੇ ਦਾ ਪੋਸਟਰ ਹੋਇਆ ਰਿਲੀਜ਼
Oct 13, 2025 02:31 PM
(Asia/Kolkata)
12 ਅਕਤੂਬਰ, ਦੋਰਾਹਾ (ਅਮਰੀਸ਼ ਆਨੰਦ) –ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਤੇ ਮਾਣਯੋਗ ਗਾਇਕ ਸਤਵਿੰਦਰ ਬੁੱਗਾ ਜਲਦ ਹੀ ਆਪਣੇ ਨਵੇਂ ਗੀਤ ‘ਕੌਣ ਨਿਸ਼ਾਨੇ ਤੇ’ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਗੀਤ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸਨੂੰ ਸੰਗੀਤ ਪ੍ਰੇਮੀਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਹ ਗੀਤ ਮੋਟਿਵੇਟ ਮਿਊਜ਼ਿਕ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਉਸਤਾਦ ਸਵ. ਸ਼੍ਰੀ ਚਰਨਜੀਤ ਅਹੂਜਾ ਜੀ ਨੇ ਤਿਆਰ ਕੀਤਾ ਹੈ, ਜਦਕਿ ਇਸ ਮਿਊਜ਼ਿਕ...