ਮੌਤ ਨੂੰ ਸੱਦਾ ਦਿੰਦੀ 'ਚਾਈਨਾ ਡੋਰ' 'ਤੇ ਲਗੇ ਪਾਬੰਦੀ- ਰਮਣੀਕ ਸੰਧੂ
ਲੁਧਿਆਣਾ,ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿਚ ਹੀ ਨਹੀਂ, ਸਗੋਂ ਭਾਰਤ 'ਚ ਮਨਾਇਆ ਜਾਂਦਾ ਹੈ। ਪਤੰਗਬਾਜਾਂ ਦੇ ਸ਼ੌਕੀਨਾ ਲਈ ਚੰਗੀ ਡੋਰ ਇਸਤੇਮਾਲ ਕਰਨਾ ਕੋਈ ਬੁਰੀ ਗੱਲ ਨਹੀਂ। ਪਰ ਪਾਬੰਦੀਸ਼ੁਦਾ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਨੂੰ ਅਜਾਈ ਗੁਆਇਆ ਹੈ। ਇਹ ਡੋਰ ਪਲਾਸਟਿਕ ਤੋਂ ਤਿਆਰ ਹੁੰਦੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੀ ਸਮਾਜ ਸੇਵਿਕਾ ਤੇ ਪੰਜਾਬੀ ਥੀਏਟਰ ਤੇ ਰੰਗਮੰਚਆਰਟਿਸਟ ਨੇ ਕੀਤਾ, ਓਹਨਾਂ ਕਿਹਾ ਪਤੰਗ ਕੱਟ ਹੋਣ ਤੋਂ ਬਾਅਦ ਇਹ ਡੋਰ ਜਿਹੜੇ ਵੀ ਪਸ਼ੂ ਪੰਛੀ ਜਾਂ ਇਨਸਾਨ ਨਾਲ ਛੂਹੰਦੀ...