ਬੱਚਿਆਂ ਦੇ ਹੁਨਰ ਦੇ ਵਿਕਾਸ ਲਈ ਜਗਦੀਸ਼ ਕੁਮਾਰ ਜੱਗਾ ਨੇ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਦੇ ਜੇਤੂਆਂ ਨਾਲ ਮੁਲਾਕਾਤ ਕਰ ਕੇ ਐਂਡਰਾਇਡ ਟੈਬਲੇਟ ਵੰਡੀਆਂ
Sep 24, 2021 04:30 AM
(Asia/Kolkata)
ਰਾਜਪੁਰਾ,24 ਸਤੰਬਰ( ਰਾਜੇਸ਼ ਡਾਹਰਾ)ਕੋਰੋਨਾ ਦੀ ਤੀਜੀ ਲਹਿਰ ਤੋਂ ਜਾਗਰੂਕ ਕਰਨ ਲਈ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੇ ਬੀਤੀ ਦਿਨੀ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਬੱਚੇ ਬਹੁਤ ਵੱਧ ਗਿਣਤੀ ਵਿੱਚ ਭਾਗ ਲੈ ਰਹੇ ਹਨ ਅਤੇ ਹਰ ਪ੍ਰਤਿਯੋਗੀ ਦੀ ਵੀਡੀਓ ਨੂੰ ਜਗਦੀਸ਼ ਕੁਮਾਰ ਜੱਗਾ ਜੀ ਆਪ ਦੇਖਦੇ ਹੋਏ ਜੇਤੂਆਂ ਦੀ ਹੌਸਲਾ ਅਫ਼ਜ਼ਾਈ ਵੀ ਕਰ ਰਹੇ ਹਨ। ਇਸ ਪ੍ਰਤਿਯੋਗਿਤਾ ਤਹਿਤ ਹਲਕੇ ਦੇ 30 ਜੇਤੂ ਬੱਚਿਆਂ ਨੂੰ ਐਂਡਰਾਇਡ ਟੈਬਲੇਟਾਂ ਨਾਲ ਨਿਵਾਜਿਆ...