ਅੱਜ ਭੋਗ 'ਤੇ ਵਿਸ਼ੇਸ਼ ਨੰਬਰਦਾਰ ਲਾਭ ਸਿੰਘ ਸਿੱਧੂ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ )
Aug 26, 2024 04:30 AM
(Asia/Kolkata)
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ||ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ ||ਗੁਰਬਾਣੀ ਦੇ ਮਹਾਂਵਾਕ ਅਨੁਸਾਰ ਹਰਮਨ ਪਿਆਰੇ ਅਤੇ ਨੇਕ ਇਨਸਾਨ ਨੰਬਰਦਾਰ ਲਾਭ ਸਿੱਧੂ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮਿਤੀ 17 ਅਗਸਤ 2024 ਨੂੰ 63 ਸਾਲ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ |ਇਸ ਰੱਬੀ ਤੇ ਰੱਜੀ ਰੂਹ ਦਾ ਜਨਮ ਪਿਤਾ ਸਰਦਾਰ ਜਰਨੈਲ ਸਿੰਘ ਨੰਬਰਦਾਰ ਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਪਵਿੱਤਰ ਕੁੱਖੋਂ ਨਾਨਕੇ ਪਿੰਡ...