ਕਿਸਾਨ ਨਰਿੰਦਰ ਸਿੰਘ ਕਟਾਣਾ ਸਾਹਿਬ ਨੇ ਤਿੰਨ ੩ ਸਾਲਾਂ ਤੋਂ ਪਰਾਲੀ ਨਾ ਫੂਕ ਕੇ ਖੇਤੀ ਨੂੰ ਸਮੇਂ ਅਨੁਸਾਰ ਢਾਲਿਆ
Oct 26, 2020 05:30 AM
(Asia/Kolkata)
ਹਵਾ-ਪਾਣੀ ਨੂੰ ਸਾਂਭਣ ਵਿੱਚ ਵੀ ਪਾਇਆ ਯੋਗਦਾਨ, ਵਾਤਾਵਰਣ ਸੰਭਾਲ ਪ੍ਰਤੀ ਦਿਲਚਸਪੀ ਦਿਖਾਉਣ ਕਰਕੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਲਦੋਰਾਹਾ, 26 ਅਕਤੂਬਰ ( ਅਮਰੀਸ਼ ਆਨੰਦ )-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਤਹਿਤ ਜੇਕਰ ਕਿਸਾਨ ਰਵਾਇਤੀ ਫਸਲਾਂ ਕਣਕ-ਝੋਨਾ ਨਹੀਂ ਛੱਡਦਾ ਤਾਂ ਖੇਤੀ ਵਿੱਚ ਨਵੀਨਤਮ ਤਕਨੀਕਾਂ ਅਪਣਾ ਕੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਖੇਤੀ ਖਰਚਿਆਂ ਨੂੰ ਘਟਾ ਕੇ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਇਨ੍ਹਾਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ ਜਦੋਂ...