ਬੇਵਕੂਫ਼ ਔਰਤਾਂ - ਨੇਚਰਦੀਪ ਕਾਹਲੋਂ
Feb 03, 2022 05:30 AM
(Asia/Kolkata)
ਕਹਿੰਦੀ !!ਅੱਜ ਨਾਰਾਜ਼ ਹਾਂਨਹੀਂ ਬੋਲਾਂਗੀਬਿਲਕੁਲ ਵੀ ਨਹੀਂਨਾ ਰੋਟੀ-ਟੁੱਕ ਪੁੱਛਣੀ ਏਤੇ ਨਾ ਚਾਹਪਾਣੀਆਹ ਤਾਂ ਹੱਦ ਹੋ ਗਈਅੱਜ ਤਾਂ ਐਤਵਾਰ ਸੀਅੱਜ ਤਾਂ ਘਰ ਰਹਿਣਾ ਸੀ ਨਾਅਖੇ ਆਇਆ ਦੋ ਘੰਟੇ 'ਚਨਾ ਫ਼ੋਨ ਚੁੱਕਦੇ ਨੇ, ਨਾ ਘਰ ਮੁੜਦੇ ਨੇ ਪਰ !ਸਿਖ਼ਰਾਂ 'ਤੇ ਚੜ੍ਹਿਆ ਪਾਰਾ ਛੇਤੀ ਹੀ ਉਤਰਨ ਲੱਗਾਹਾਏ ਠੀਕ ਤੇ ਹੋਣਸਵੇਰ ਦਾ ਕੁਝ ਖਾਦਾ ਪੀਤਾ ਵੀ ਨਹੀਂਹੁਣ ਵਾਰ-ਵਾਰ ਧਿਆਨ ਗੇਟ ਵੱਲ ਹੈਵਾਰ-ਵਾਰ ਬਿੜਕਾਂ ਲੈ ਰਹੀ ਹੈਹੱਥ 'ਚ ਮਾਲ਼ਾ ਹੈਮੂੰਹ 'ਚ ਵਾਹਿਗੁਰੂ ਦਾ ਜਾਪ ਚੱਲ ਰਿਹਾਅਰਦਾਸਾਂ ਹੋ ਰਹੀਆਂ ਨੇ...