ਬਹਾਵਲਪੁਰ ਬਿਰਾਦਰੀ ਦਾ ਇਕੱਠਾ ਕੀਤਾ ਜਾਏਗਾ 150 ਸਾਲਾ ਇਤਿਹਾਸ
Sep 30, 2018 04:30 AM
(Asia/Kolkata)
ਰਾਜਪੁਰਾ, 30 ਸਤੰਬਰ ( ਰਾਜੇਸ਼ ਡੇਹਰਾ)ਬਹਾਵਲਪੁਰੀ ਬਿਰਾਦਰੀ ਦੇ 150 ਸਾਲਾਂ ਇਤਿਹਾਸ ਨੂੰ ਹੁਣ ਇਕੱਠਾ ਕਰਦੇ ਹੋਏ ਨਾ ਸਿਰਫ ਕਿਤਾਬਾਂ ਦੇ ਰੂਪ ਵਿੱਚ ਤਿਆਰ ਕੀਤਾ ਜਾਏਗਾ, ਸਗੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਤਿਆਰ ਕਰਦੇ ਹੋਏ ਸਮਾਜ ਦੇ ਉਨ੍ਹਾਂ ਵਰਗ ਵਿੱਚ ਵੰਡੀ ਜਾਏਗੀ, ਜਿਹੜੇ ਕਿ ਇਸ ਬਹਾਵਲਪੁੁਰ ਬਿਰਾਦਰੀ ਦੇ ਮਹਾਨ ਇਤਿਹਾਸ ਤੋਂ ਵਾਕਿਫ ਹੀ ਨਹੀਂ ਹਨ। ਇਹ ਸਾਰਾ ਰਿਕਾਰਡ ਤਿਆਰ ਕਰਦੇ ਹੋਏ ਇੱਕ ਲਾਇਬ੍ਰੇਰੀ ਵੀ ਤਿਆਰ ਕੀਤੀ ਜਾਏਗੀ। ਇਸ ਇਤਿਹਾਸ ਨੂੰ ਇੱਕਠਾ ਕਰਨ ਲਈ ਬਿਰਾਦਰੀ ਦੇ ਬਜ਼ੁਰਗਾ ਦੀਆਂ...