ਅਧਿਆਪਕਾ ਕੁਲਬੀਰ ਕੌਰ ਮਠਾੜੂ "ਬੈਸਟ ਟੀਚਰ ਐਵਾਰਡ" ਨਾਲ ਸਨਮਾਨਿਤ ਪ੍ਰਸ਼ਸੰਕਾਂ ਤੇ ਸ਼ਹਿਰ ਵਾਸੀਆਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਰਵਾਏ ਗਏ ਦੋ ਰੋਜ਼ਾ ‘ਫੈਪ ਨੈਸ਼ਨਲ ਐਵਾਰਡ-2021’ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੈਮਬਰੇਜ਼ ਇੰਟਰਨੈਸ਼ਨਲ ਸਕੂਲ,ਸੁਲਤਾਨਪੁਰ ਲੋਧੀ ਦੀ ਸਾਇੰਸ ਵਿਭਾਗ ਦੀ ਐੱਚ.ਓ.ਡੀ ਅਧਿਆਪਕਾ ਸ਼੍ਰੀਮਤੀ ਕੁਲਬੀਰ ਕੌਰ ਮਠਾੜੂ ਨੂੰ "ਬੈਸਟ ਟੀਚਰ ਐਵਾਰਡ" ਨਾਲ ਸਨਮਾਨਿਤ ਗਿਆ, ਕੁਲਬੀਰ ਕੌਰ ਨੇ ਐਜੂਕੇਸ਼ਨ ਲੀਡਰਾਂ ਰੇਗੁਲੇਟਰਾਂ,ਪ੍ਰਾਈਵੇਟ ਸਕੂਲਾਂ ਨਾਲ ਜੁੜ੍ਹੇ ਨੀਤੀ ਨਿਰਮਾਤਾ ਦੀ ਮੌਜੂਦਗੀ 'ਚ ਪ੍ਰਸਿੱਧ ਅਦਾਕਾਰ ਤੇ...