ਭਾਜਪਾ ਦੇ ਪ੍ਰੋਗਰਾਮ ਨੂੰ ਕਿਸਾਨਾਂ ਨੇ ਕਰਵਾਇਆ ਬੰਦ

ਰਾਜਪੁਰਾ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਨੇ ਰਾਜਪੁਰਾ ਦੇ ਦੁਰਗਾ ਮੰਦਿਰ ਵਿਚ ਭਾਜਪਾ ਵਲੋਂ ਕਰਵਾਏ ਜਾ ਰਹੇ ਬਲੱਡ ਡੋਨੇਸ਼ਨ ਕੈੰਪ ਵਿਚ ਨਾਰੇਬਾਜੀ ਕਰ ਕੇ ਕੈੰਪ ਨੂੰ ਬੰਦ ਕਰਵਾਇਆ ਗਿਆ।

Posted By: RAJESH DEHRA