ਪੰਜਾਬ ਰਾਜ ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼੍ਰੇਣੀਆਂ ਦੀਆ ਮੰਗਾਂ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਰੋਸ ਮਾਰਚ ਕੀਤਾ

ਨਵਾਂਸ਼ਹਿਰ, 22 ਅਗਸਤ(ਜਸਪਾਲ ਲਧਾਣਾ)- ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਰੋਸ ਮਾਰਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਰਾਜ ਪਾਲ ਪੰਜਾਬ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼੍ਰੇਣੀਆਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ , SC, OBC, ਤੇ ਹੋ ਰਹੇ ਅੱਤਿਆਚਾਰ ਖਿਲਾਫ, ਰਾਜਸਥਾਨ ਦੇ ਜਲੋਰ ਤਹਿਸੀਲ ਦੇ 9 ਸਾਲਾਂ ਸਕੂਲੀ ਬੱਚੇ ਦੇ ਕਾਤਲਾਂ ਨੂੰ ਫਾਂਸੀ ਦੀ ਮੰਗ ਕੀਤੀ ਇਸ ਮੌਕੇ ਡਾ ਨਛੱਤਰ ਪਾਲ MLA ਨਵਾਂ, ਪ੍ਰਵੀਨ ਬੰਗਾ ਜਰਨਲ ਸਕੱਤਰ ਪੰਜਾਬ, ਸਰਬਜੀਤ ਜਾਫਰਪੁਰ ਜ਼ਿਲਾ ਪ੍ਰਧਾਨ, ਰੂਪ ਲਾਲ ਧੀਰ ਜ਼ਿਲਾ ਉਪ ਪ੍ਰਧਾਨ, ਹਰਬਲਾਸ ਬਸਰਾ, ਰਜਿੰਦਰ ਸਿੰਘ ਲਕੀ, ਜ਼ਿਲਾ ਜਨਰਲ ਸਕੱਤਰ ਜਸਵੀਰ ਸਿੰਘ ਔਲੀਆਪੁਰ ਪ੍ਰਧਾਨ ਵਿਧਾਨ ਸਭਾ ਬਲਾਚੌਰ, ਰਸ਼ਪਾਲ ਮਹਾਲੋਂ ਪ੍ਰਧਾਨ ਵਿਧਾਨ ਸਭਾ ਨਵਾਂਸ਼ਹਿਰ, ਜੈ ਪਾਲ ਸੂੰਢ ਪ੍ਰਧਾਨ ਵਿਧਾਨ ਸਭਾ ਬੰਗਾ, ਜ਼ਿਲਾ ਸਕੱਤਰ ਸੁਰਿੰਦਰ ਸੁਮਨ ਜੀ,ਕੇਹਰ ਚੰਦ ਫਰਾਲਾ, ਵਿਜੇ ਗੁਣਾਚੋਰ, ਜ਼ਿਲਾ ਇੰਚਾਰਜ ਨੀਲਮ ਸਹਿਜਲ ਰਾਜ ਦਦਰਾਲ, ਕਰਨੈਲ ਦਰਦੀ, ਹਰਮੇਸ਼ ਵਿਰਦੀ, ਗੁਰਮੁੱਖ ਨੌਰਥ MC, ਗੋਰਾ MC, ਬਲਦੇਵ ਮਾਹੀ, ਦਿਨੇਸ਼ ਕੁਮਾਰ, ਅਜੀਤ ਰਾਮ ਗੁਣਾਚੌਰ ਜੀ ਸਰਵਨ ਮਹਿਰੀਮਪੁਰੀ, ਡਾ ਮਹਿੰਦਰ ਪਾਲ, ਮੇਜਰ ਸਿੰਘ, ਪ੍ਰਕਾਸ਼ ਬੈਂਸ,ਬਲਵਿੰਦਰ ਸਿੰਘ, ਸੱਤਪਾਲ ਲੰਗੜੋਆ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਕੁਲਦੀਪ ਬਹਿਰਾਮ, ਸੁਰਜੀਤ ਕਰੀਹਾ, ਸਰਪੰਚ ਵਿਜੇ ਕੁਮਾਰ ਕਰੀਹਾ,ਚਰਨਜੀਤ ਵਿਰਕ, ਬਿਸ਼ਨ ਦਾਸ, ਸੋਨੂੰ ਲੱਧੜ, ਗੋਬਿੰਦਾ, ਬਲਦੇਵ ਮਾਹੀ, ਧਰਮ ਪਾਲ ਐਸ ਡੀ ਓ, ਗਿਆਨ ਚੰਦ ਰਾਹੋਂ,ਕੁਲਵਿੰਦਰ ਜਾਡਲੀ, ਮਹਿੰਦਰ ਪਾਲ ਬੈਂਸ,ਅਮਰੀਕ ਸਿੰਘ, ਸਰਪੰਚ ਅਸ਼ੋਕ ਕੁਮਾਰ, ਸੋਹਣ ਸਿੰਘ ਧੈਂਗੜਪੁਰ,,ਰਾਜੀਵ ਚਣਕੋਆ ਸੈਂਪਲੇ,ਸੋਹਣ ਲਾਲ ਰਟੈਂਡਾ, ਸਰਪੰਚ ਬਖਸ਼ੀਸ਼ ਸਿੰਘ ਜੀ, ਮਨਜੀਤ ਸੂਦ, ਮੁਖਤਿਆਰ ਰਾਹੋਂ, ਰਾਕੇਸ਼ ਕੁਮਾਰ ਗੜ੍ਹੀ ਉਧੋਵਾਲ, ਪ੍ਰੇਮ ਰਤਨ ਹਾਜ਼ਰ ਸਨ, ਰੇਸ਼ਮ ਲਾਲ ਮੀਰਪੁਰੀ, ਹਾਰਬਿਲਾਸ ਬੱਧਣ, ਮਨਜੀਤ ਰਹਿਪਾ, ਪਵਨਦੀਪ ਕੌਰ, ਪਾਲਾ, ਰਾਜ ਕੁਮਾਰ ਮਹੇ, ਜੋਗਿੰਦਰ ਸਿੰਘ ਔੜ, ਗੁਰਦਿਆਲ ਦੋਸਾਂਝ,ਤੀਰਥ ਕਲਸੀ ਤਲਵੰਡੀ ਜਟਾਂ,ਬਾਬੂ ਸਤਪਾਲ, ਅਵਤਾਰ ਹੀਉਂ, ਚਰਨਜੀਤ ਡਾ ਵਿਜੇ ਕੁਮਾਰ ਮੂਸਾਪੁਰ ,ਸੰਜੇ ਕੁਮਾਰ,ਹਰਜਿੰਦਰ ਲਦੜ, ਮਲਕੀਤ ਖਾਨਖਾਨਾ, ਸੁਰਿੰਦਰ ਮੰਢੇਰਾਂ, ਨਿਰਮਲ ਸਲਣ, ਮਨਜੀਤ ਕੌਰ ਰਹਿਪਾ, ਪਰਸ਼ੋਤਮ ਲੱਧੜ, ਜਸਵੰਤ ਰਾਏ, ਚਰਨਜੀਤ ਚੰਨੀ, ਬਲਕਾਰ, ਹਾਜ਼ਰ ਸਨ।