ਵਿਧਾਇਕ ਲੱਖਾਂ ਵਲੋਂ ਅੱਜ ਦੋਰਾਹਾ ਵਿਖੇ ਵਾਰਡ ਨੰਬਰ 13 ਵਿਖੇ ਕਾਂਗਰਸ ਦੀ ਉਮੀਦਵਾਰ ਨੀਰਜ ਸ਼ਰਮਾ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ

ਦੋਰਾਹਾ ਅਮਰੀਸ਼ ਆਨੰਦ,ਅੱਜ ਦੋਰਾਹਾ ਵਿਖੇ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾਂ ਵਲੋਂ ਅੱਜ ਦੋਰਾਹਾ ਵਿਖੇ ਵਾਰਡ ਨੰਬਰ 13 ਨੇੜੇ ਪ੍ਰਾਇਮਰੀ ਸਕੂਲ ਵਿਖੇ ਕਾਂਗਰਸ ਦੇ ਉਮੀਦਵਾਰ ਨੀਰਜ ਸ਼ਰਮਾ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ,ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ, ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਜੀ,ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਵਾਰਡ ਦੇ ਵਸਨੀਕਾਂ ਨੂੰ ਸੰਬੋਧਿਤ ਕੀਤਾ. ਓਹਨਾ ਕਿਹਾ ਕਿ ਆਉਣ ਵਾਲੀ 14 ਫਰਵਰੀ ਨੂੰ ਆਪਣਾ 1 -1 ਕੀਮਤੀ ਵੋਟ ਹੱਥ ਪੰਜੇ ਨੂੰ ਪਾ ਕੇ ਕਾਂਗਰੇਸ ਪਾਰਟੀ ਨੂੰ ਕਾਮਯਾਬ ਕੀਤਾ ਜਾਵੇ, ਇਸ ਮੌਕੇ ਕਾਂਗਰਸ ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਨੀਰਜ ਸ਼ਰਮਾ ਨੇ ਕਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵੋਟਰ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ। ਇਸ ਮੌਕੇ ਨੀਰਜ ਸ਼ਰਮਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ ਅਤੇ ਉਹਨਾਂ ਨੂੰ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵਿਧਾਇਕ ਲਖਵੀਰ ਸਿੰਘ ਲੱਖਾਂ ਦੀ ਅਗਵਾਈ ਵਿੱਚ ਪਿਛਲੇ ਸਮੇਂ ਦੌਰਾਨ ਦੋਰਾਹਾ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਅਤੇ ਸ਼ਹਿਰ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚੇ ਗਏ ਹਨ। ਨੀਰਜ ਸ਼ਰਮਾ ਨੇ ਆਪਣੇ ਵਾਰਡ ਦੇ ਵਸਨੀਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਣ ਜਿੱਤਣ ਉਪਰੰਤ ਆਪਣੇ ਵਾਰਡ ਵਿੱਚ ਵਿਕਾਸ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਇਸ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ, ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਚੇਅਰਮੈਨ ਬੰਤ ਸਿੰਘ ਦੋਬੁਰਜੀ,,ਸਾਬਕਾ ਪ੍ਰਧਾਨ ਸੂਦਰਸ਼ਨ ਕੁਮਾਰ ਪੱਪੂ, ਰਾਜਵੀਰ ਰੂਬਲ, ਸੀਨੀਅਰ ਕਾਂਗਰਸੀ ਆਗੂ ਸੇਠ ਧੰਨਪਤ ਰਾਏ ,ਰਾਜਿੰਦਰ ਗਹੀਰ, ਮਨੋਜ ਜੋਸ਼ੀ, ਰਿਮੀ ਰਾਜ ਤਰਵਿੰਦਰ ਕੁਮਾਰ ਬੌਬੀ ,ਵਿਨੋਦ ਵੈਦ ,ਰਿੰਕੂ ਬੇਕਟਰ,ਅਸ਼ੋਕ ਵਿਨਾਇਕ ਸੋਹਨ ਸਿੰਘ , ਪ੍ਰਿਸੀਪਲ ਗੋਸਾਈਂ,ਪੰਡਿਤ ਕੁਲਵੰਤ ,ਸ਼ਮਸ਼ੇਰ ਸਿੰਘ ਬਾਵਾ ਕਮਲ ਰਾਮ ,ਬਲਬੀਰ ਚੰਦ ਮਹਿਤਾ, ਕ੍ਰਿਸ਼ਨ ਵਿਨਾਇਕ,ਇੰਦਰਜੀਤ ਕੁੱਕੂ ਰਵੀ ਕੁਮਾਰ,ਬਿਨੀ ਮਹਿਤਾ,ਕੁਲਭੂਸ਼ਨ ਜਿੰਦਲ,ਬੌਬੀ ਕਪਿਲਾ,ਡਾਕਟਰ ਰਮੇਸ਼ ਸ਼ਰਮਾ,ਸਰਬਜੀਤ ਸਿੰਘ ਬਿੱਟੂ,ਸ਼ਾਮ ਕੁਮਾਰ ਬਤਰਾ, ਜੱਗਾ ਰਾਮ,ਗੁਰਪ੍ਰੀਤ ਸਿੰਘ ਖੱਟੜਾ,ਹਰਮੇਸ਼ ਲਾਲ ਮੇਸ਼ੀ ,ਕ੍ਰਿਸ਼ਨ ਆਨੰਦ, ਸਿਕੰਦਰ ਸਿੰਘ,ਬਲਜੀਤ ਬਿਤਾ,ਧਰਮਪਾਲ ਵਰਮਾ,ਵਿਨੀਤ ਮਕੋਲ,ਬਿੱਟੂ ਜਿੰਦਲ,ਊਸ਼ਾ ਸ਼ਾਰਦਾ,ਸੁਮਨ ਸ਼ਰਮਾ ,ਮੀਰਾ ਬੈਕਟਰ,ਕਿਰਨ ਸ਼ਰਮਾ,ਕਾਂਤਾ ਸ਼ਰਮਾ,ਮੁਨਾ ਠੇਕੇਦਾਰ,,ਨਿਰਦੋਸ਼ ਨੌਸ਼ਾ,ਅੰਤਰਾਸਟਰੀ ਭੰਗੜਾ ਕੋਚ ਅਨੀਸ਼ ਭਨੋਟ ਅਨਿਲ ਭਨੋਟ ,ਪ੍ਰਿੰਸੀਪਲ ਜਤਿੰਦਰ ਸ਼ਰਮਾ, ਬੌਬੀ ਤਿਵਾੜੀ, ਹਰਿੰਦਰ ਹਿੰਦਾ, ਅਨੀਸ਼ ਭਨੋਟ,,ਸੁਰਿੰਦਰ ਸ਼ਰਮਾ, ਵਰਿੰਦਰ ਸ਼ਰਮਾ, ਰਿਕੀ ਬੈਕਟਰ, ਚੇਅਰਮੈਨ ਰਾਮ ਪ੍ਰਕਾਸ਼ ਪੱਪੂ ,ਮਨਦੀਪ ਮਾਂਗਟ, ਕੁਲਵੰਤ ਸਿੰਘ ,ਸਾਬਕਾ ਕੌਸਲਰ , ਤੋਂ ਇਲਾਵਾ ਕਾਂਗਰਸ ਵਰਕਰ ਮੌਜੂਦ ਸਨ.