ਮਾਤਾ ਕਲਾ ਦੇਵੀ ਨੂੰ ਰਾਜਨੀਤਿਕ ਆਗੂਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦਿੱਤੀ ਸ਼ਰਧਾਂਜਲੀ

ਦੋਰਾਹਾ ,24 ਅਪ੍ਰੈਲ ਉਘੇ ਸਮਾਜ ਸੇਵੀ ਨਰਿੰਦਰ ਕੁਮਾਰ ਆਨੰਦ,ਆਰਕੀਟੈਕਟ ਕ੍ਰਿਸ਼ਨ ਆਨੰਦ, ਸਮਾਜ ਸੇਵੀ ਲੇਖਰਾਜ ਆਨੰਦ ਦੇ ਸਤਿਕਾਰਯੋਗ ਮਾਤਾ ਜੀ ਤੇ ਪੱਤਰਕਾਰ ਤਰੁਣ ਆਨੰਦ, ਪਾਰੂ ਆਨੰਦ ਤੇ ਹੇਮੰਤ ਆਨੰਦ ਦੇ ਸਤਿਕਾਰਯੋਗ ਦਾਦੀ ਕਲਾ ਦੇਵੀ ਜੀ ਦੇ ਭੋਗ,ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਸਹਿਰ ਦੇ ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਹਿੰਦੂ ਧਰਮਸਾਲਾ ਰੇਲਵੇ ਰੋਡ ਦੋਰਾਹਾ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਇਜ਼ੀ ਮਨਵਿੰਦਰ ਸਿੰਘ ਗਿਆਸਪੁਰਾ,ਸਾਬਕਾ ਵਿਧਾਇਕ ਪਾਇਲ ਲਖਵੀਰ ਸਿੰਘ ਲੱਖਾ,ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ, ਜਗਨੰਦਨ ਆਨੰਦ,ਸਮਾਜ ਸੇਵੀ ਗੁਰਦੀਪ ਸਿੰਘ ਕਾਲੀ,ਸਰਕਲ ਪ੍ਰਧਾਨ ਸਰਬਜੀਤ ਸਿੰਘ ਵਿਪਨ ਸੇਠੀ,ਕੌਂਸਲਰ ਪਤੀ ਰਾਹੁਲ ਬੈਕਟਰ ਰਿੱਕੀ, ਪ੍ਰਧਾਨ ਬੋਬੀ ਕਪਿਲਾ,ਰੰਜੀਵ ਬੈਕਟਰ ਨੀਲੂ,ਯੂਥ ਆਗੂ ਮਨੀਸ਼ ਵੋਹਰਾ,ਵਿਕਾਸ ਭੰਡਾਰੀ,ਅਵਤਾਰ ਮਠਾੜੂ, ਅਸ਼ੋਕ ਕੁਮਾਰ ,ਜੈਦੇਵ ,ਸਮਾਜ ਸੇਵੀ ਰਮੇਸ਼ ਕੁਮਾਰ ਮੇਸ਼ੀ ਚਾਚਾ,ਕੌਂਸਲਰ ਰਜਿੰਦਰ ਗਹੀਰ, ਭੰਗੜਾ ਕੋਚ ਅਨੀਸ਼ ਭਨੋਟ,ਸਾਬਕਾ ਕੌਂਸਲਰ ਮਨਦੀਪ ਮਾਂਗਟ,ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਕਾਲਾ,ਹਰਬੰਸ ਕੁਮਾਰ, ਪੱਤਰਕਾਰ ਲਾਲ ਸਿੰਘ ਮਾਂਗਟ,ਆਪ ਆਗੂ ਚੰਦਰਸ਼ੇਖਰ ਸਰਮਾ,ਸੁਰਿੰਦਰਪਾਲ ਬੈਕਟਰ, ਘੋਗਾ ਪਾਇਲ ਫਾਉਡਰੀ,ਪੰਡਿਤ ਅਮਰੀਸ਼ ਰਿਸ਼ੀ, ਡਾਕਟਰ ਅਸੀਸ ਸੂਦ,ਪੰਕਜ ਸੂਦ,ਪੰਕਜ ਗੌਤਮ, ਯੂਥ ਆਗੂ ਹਰਜੀਤ ਸਿੰਘ ਖ੍ਹਰੇ,ਪ੍ਰਧਾਨ ਰਾਣਾ ਕੂੰਨਰ, ਪ੍ਰਧਾਨ ਮਨੀਸ਼ ਅਰੋੜਾ,ਸੀਨੀਅਰ ਕਾਂਗਰਸੀ ਆਗੂ ਰਾਮ ਪ੍ਰਕਾਸ਼ ਪੱਪੂ,ਸਾਬਕਾ ਕੌਂਸਲਰ ਕੁਲਜੀਤ ਸਿੰਘ ਵਿੱਕੀ,ਰਮਨ ਬੈਕਟਰ, ਪੱਤਰਕਾਰ ਜੋਗਿੰਦਰ ਸਿੰਘ ਉਬਰਾਏ,ਪੱਤਰਕਾਰ ਸੁਖਵੀਰ ਚਣਕੋਈਆਂ,ਪੱਤਰਕਾਰ ਵਿਪਨ ਭਾਰਤਵਾਜ,ਪੱਤਰਕਾਰ ਰਵਿੰਦਰ ਸਿੰਘ ਢਿਲੋਂ, ਪੱਤਰਕਾਰ ਰੋਹਿਤ ਗੁਪਤਾ,ਸਵੇਕ ਸੂਦ,ਪੱਤਰਕਾਰ ਰਣਧੀਰ ਸਿੰਘ ਧੀਰਾ,ਪੱਤਰਕਾਰ ਮਨਪ੍ਰੀਤ ਸਿੰਘ ਰਣਦਿਉ,ਪੱਤਰਕਾਰ ਸ਼ਿਵ ਵਿਨਾਇਕ, ਸੀਨੀ ਆਗੂ ਰਾਮ ਕੁਮਾਰ ਵਿਨਾਇਕ,ਸੰਦੀਪ ਸੂਦ ਬੱਬਲਾ,ਯੂਥ ਅਕਾਲੀ ਆਗੂ ਗੁਰਦੀਪ ਸਿੰਘ ਬਾਵਾ, ਆਪ ਆਗੂ ਕਾਕਾ ਕੌਂਸਲ,ਮੋਹਣ ਲਾਲ ਹੇਅਰ ਡਰੈਸਰ,ਇੰਦਰਜੀਤ ਸਿੰਘ ਫੋਜੀ, ਸੁਖਵਿੰਦਰ ਸਿੰਘ ਨੋਨਾ,ਬੋਬੀ ਮਠਾੜੂ,ਮਨਜੋਤ ਮਾਨ,ਮਾਸਟਰ ਦੇਵੀ ਦਿਆਲ,ਸਾਬਕਾ ਪ੍ਰਧਾਨ ਆਦਰਸਪਾਲ ਬੈਕਟਰ,ਦਲਜੀਤ ਸਿੰਘ ਮਨੀ, ਬਿੱਟਾ ਆਨੰਦ,ਮਨੋਜ ਜੋਸ਼ੀ,ਮਨੋਜ ਕੁਮਾਰ ਮੋਜੀ, ਆਪ ਆਗੂ ਲੱਕੀ ਆਨੰਦ ਲੁਧਿਆਣਾ,ਸੁਦੇਸ਼ ਆਨੰਦ,ਪੱਤਰਕਾਰ ਹਰਮਿੰਦਰ ਸੇਠ,ਬੋਬੀ ਆਨੰਦ, ਰਕੇਸ਼ ਬੱਤਾ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ,ਰਾਜੂ ਆਨੰਦ,ਦਿਪਇੰਦਰ ਸਿੰਘ ਰਿੰਕੂ, ਪ੍ਰਧਾਨ ਰਵਿੰਦਰ ਸਿੰਘ ਰਵੀ,ਅਵਤਾਰ ਸਿੰਘ ਗੁਰਥਲੀ,ਅਵਤਾਰ ਸਿੰਘ ਫੋਜੀ, ਗੁਰਵਿੰਦਰ ਸਿੰਘ ਗੁਰੀ,ਸਿਮਰਜੀਤ ਸਿੰਘ ਐਸ ਡੀ ਓ ਹੁਸ਼ਿਆਰਪੁਰ,ਨਾਹਰ ਸਿੰਘ ਬਰਨਾਲਾ, ਕਮਲਜੀਤ ਸਿੰਘ ਨੀਲੋਂ,ਕਮਲਜੀਤ ਸਿੰਘ ਐਸ ਡੀ ਓ ਲੁਧਿਆਣਾ,ਸਤੀਸ਼ ਕੁਮਾਰ ਐਸ ਡੀ ਓ, ਰਾਜ ਕੁਮਾਰ,ਗੁਰਦੇਵ ਸਿੰਘ ਬੇਗੋਵਾਲ, ਦਲਜੀਤ ਸਿੰਘ, ਕ੍ਰਿਪਾਲ ਸਿੰਘ ਕੁਹਲੀ ਕਲਾਂ, ਪ੍ਰਧਾਨ ਨਿਰਮਲ ਸਿੰਘ,ਵਿਜੈ ਮਰਵਾਹਾ,ਕੇਸਵਾਨੰਦ , ਰਾਮ ਕ੍ਰਿਸ਼ਨ,ਗੁਰਦੇਵ ਸਿੰਘ,ਉਮਪਾਲ ਸ਼ਰਮਾ ਲੁਧਿਆਣਾ, ਵਿਸ਼ਾਲ ਗੌਤਮ,ਨਰਾਤਾ ਸਿੰਘ, ਕ੍ਰਿਪਾਲ ਸਿੰਘ ਖਹਰਿਆ ਵਾਲੇ ,ਬਾਬਾ ਸੁਖਵੀਰ ਸਿੰਘ ਆਦਿ ਭਾਰੀ ਗਿਣਤੀ ਵਿੱਚ ਵਿੱਚ ਸਹਿਰ ਵਾਸੀ ਹਾਜ਼ਰੀ ਭਰੀ । ਉਪਰੰਤ ਆਨੰਦ ਪਰਿਵਾਰ ਵਲੋਂ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ ।