ਨਿਰਮਲਜੀਤ ਕੌਰ ( ਰਿਮਪੂ)ਨੂੰ ਵੱਖ ਵੱਖ ਸ਼ਖਸੀਅਤਾਂ ਵਲੋਂ ਸ਼ਰਧਾਜਲੀ ਭੇਟ ਕੀਤੀਆਂ

30,ਅਕਤੂਬਰ ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਸਮਾਜ ਸੇਵਕ ਦੀਪਕ ਮੈਨੀ ਦੀ ਧਰਮਪਤਨੀ ਸ਼੍ਰੀਮਤੀ ਨਿਰਮਲਜੀਤ ਕੌਰ(੩੩ ਸਾਲ) ਕਾਂਸਟੇਬਲ (ਪੰਜਾਬ ਪੁਲਿਸ) ਦੀ ਬੀਤੀ ਦਿਨੀ ਦੇਹਾਂਤ ਹੋ ਗਿਆ ਸੀ. ਇਸ ਮੌਕੇ ਸ਼੍ਰੀਮਤੀ ਨਿਰਮਲਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ (ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ)ਫਿਰੋਜ਼ਪੁਰ, ਵਿਖੇ ਗਰੁੜ ਪੁਰਾਨ ਪਾਠ ਦੇ ਭੋਗ ਪਾਏ ਗਏ,ਇਸ ਮੌਕੇ ਸਬ ਇੰਸਪੈਕਟਰ ਰਤਨ ਸਿੰਘ ਗੁਰਜੀਤ ਸਿੰਘ ਏ.ਐਸ.ਆਈ, ਲੇਡੀਜ਼ ਕਾਂਸਟੇਬਲ ਬਲਜਿੰਦਰ ਕੌਰ, ਕੁਲਜੀਤ ਕੌਰ,ਬੇਅੰਤ ਕੌਰ,ਗੁਰਮੀਤ ਕੌਰ,ਹਰਪ੍ਰੀਤ ਕੌਰ ਰੋਮਨ ਕਾਜਲ, ਕੁਲਦੀਪ ,ਰਾਮਿੰਦਰ ਕੌਰ,ਰਮਨ ਕੌਰ,ਕਵਿਤਾ(ਸਾਰੇ ਕਾਂਸਟੇਬਲ)ਪੰਜਾਬ ਪੁਲਿਸ ਵਲੋਂ ਨਿਰਮਲਜੀਤ ਕੌਰ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ,ਇਸ ਮੌਕੇ ਹੋਰਾਂ ਤੋਂ ਇਲਾਵਾ ਬਿਮਲਾ ਦੇਵੀ, ਬਲਬੀਰ ਕੌਰ, ਰਾਜੀਵ ਮੈਨੀ, ਨਰਿੰਦਰ ਮਿੱਢਾ, ਮਮਤਾ ਮਿੱਢਾ, ਤੁਸ਼ਾਰ ਮੈਨੀ , ਕੋਮਲ ਕੌਰ,ਸਿਮਰਨ ਕੌਰ,ਅਨਮੋਲ, ਗੁਰਪ੍ਰੀਤ ਤੇ ਜਸਵਿੰਦਰ ਲੋਟੇ,ਆਦਰਸ਼ ਧੀਰ, ਵਿਸ਼ਾਲ ਧੀਰ, ਸੁਰੇਸ਼ ਆਨੰਦ ਤੋਂ ਇਲਾਵਾਂ ਕਾਫੀ ਇਲਾਵਾ ਨਿਵਾਸੀ ਮੌਜੁਦ ਸਨ.