ਮੈਂ ਰਮਣੀਕ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ,ਤਰੱਕੀਆਂ ਅਤੇ ਸਫਲਤਾਵਾਂ ਲੈ ਕੇ ਆਵੇ।ਸਾਰੀ ਦੁਨੀਆਂ ਵਿੱਚ ਇਨਸਾਨੀਅਤ,ਪਿਆਰ,ਭਾਈਚਾਰਾ ਬਣਿਆ ਰਹੇ।ਪ੍ਰਮਾਤਮਾ ਦੁੱਖ-ਸੁੱਖ ਵਿਚ ਤੁਹਾਡੀ ਮਦਦ ਕਰੇ,ਇਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੇ ਅਤੇ ਮਨੁੱਖਤਾ 'ਤੇ ਮਿਹਰ ਕਰੇ,ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਅਰਦਾਸ ਦੇ ਨਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹੈ.