ਬੀਜੇਪੀ ਜ਼ਿਲਾ ਖੰਨਾ ਦੀ ਤਰਨਤਾਰਨ ਦੀ ਜ਼ਿਮਨੀ ਚੋਣਾਂ ਸਬੰਧੀ ਪ੍ਰਧਾਨ ਚੀਮਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ
- ਪੰਜਾਬ
- 30 Oct,2025
ਤਰਨਤਾਰਨ ਦੀ ਜ਼ਿਮਨੀ ਚੋਣਾਂ, ਜਿਲ੍ਹਾ ਪਰਿਸ਼ਦ ਬਲਾਕ ਸੰਮਤੀ ਤੇ ਮਿਊਂਸੀਪਲ ਕਮੇਟੀ ਦੀਆ ਚੋਣਾਂ ਸੰਬੰਧੀ ਤਿਆਰੀ ਲਈ ਲਗਾਈਆ ਡਿਊਟੀਆ
30 ਅਕਤੂਬਰ ਦੋਰਾਹਾ (ਅਮਰੀਸ਼ ਆਨੰਦ) ਅੱਜ ਬੀਜੇਪੀ ਦੀ ਇੱਕ ਅਹਿਮ ਮੀਟਿੰਗ ਖੰਨਾ ਜਿਲ੍ਹਾ ਦੇ ਪ੍ਰੋਫੈਸਰ ਸ. ਭੁਪਿੰਦਰ ਸਿੰਘ ਚੀਮਾ ਜ਼ਿਲਾ ਪ੍ਰਧਾਨ ਖੰਨਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਜ਼ਿਲਾ ਤਰਨਤਾਰਨ ਦੀ ਜ਼ਿਮਨੀ ਚੋਣਾਂ ਸਬੰਧੀ ਡਿਊਟੀ ਲਗਾਈ ਸ੍ਰੀ ਵੱਲਬ ਭਾਈ ਪਟੇਲ ਦੀ ਯਾਦ ਨੂੰ ਸਮਰਪਿਤ ਮੈਰਾਥਨ ਤੇ ਸਾਰੇ ਪ੍ਰੋਗਰਾਮ ਕਰਨ ਸੰਬੰਧੀ ਡਿਊਟੀਆ ਲਗਗੀਆਂ ਮੰਡਲ ਪ੍ਰਧਾਨਾ ਨੂੰ ਆਪਣੇ ਮੰਡਲ ਕੰਪਲੀਟ ਕਰਨ ਦੇ ਡਿਊਟੀ ਲਗਾਈ ਗਈ ਜਿਲ੍ਹਾ ਪਰਿਸ਼ਦ ਬਲਾਕ ਸੰਮਤੀ ਤੇ ਮਿਊਂਸੀਪਲ ਕਮੇਟੀ ਦੀਆ ਚੋਣਾਂ ਸੰਬੰਧੀ ਤਿਆਰੀ ਲਈ ਡਿਊਟੀਆ ਲਗਾਈਆ ਗਈਆਂ ਇਸ ਵਿਸ਼ੇਸ਼ ਮੌਕੇ ਜਤਿੰਦਰ ਸ਼ਰਮਾ ਜੀ (ਜਰਨਲ ਸੈਕਟਰੀ),ਹਰਸਿਮਰਤ ਸਿੰਘ (ਜਰਨਲ ਸੈਕਟਰੀ),ਬਲਰਾਮ ਸ਼ਰਮਾ (ਜਰਨਲ ਸੈਕਟਰੀ)ਮਨੀਰੋਲ (ਕਿਸਾਨ ਮੋਰਚਾ ਪ੍ਰਧਾਨ),ਅਸ਼ੀਸ਼ ਸੂਦ (ਮੀਤ ਪ੍ਰਧਾਨ ),ਸੁਖਵਿੰਦਰ ਲਾਲ (ਮੰਡਲ ਪ੍ਰਧਾਨ),ਜਗਤਾਰ ਸਿੰਘ (ਮੰਡਲ ਪ੍ਰਧਾਨ),ਭਜਨ ਸਿੰਘ (ਮੰਡਲ ਪ੍ਰਧਾਨ),ਰਾਮਪਾਲ (ਮੰਡਲ ਪ੍ਰਧਾਨ),ਗੁਰਵਿੰਦਰ ਸਿੰਘ (ਮੰਡਲ ਪ੍ਰਧਾਨ),ਸੰਦੀਪ ਭਾਰਤੀ (ਮੰਡਲ ਪ੍ਰਧਾਨ),ਕੁਲਦੀਪ ਸਿੰਘ (ਮੰਡਲ ਪ੍ਰਧਾਨ), ਸੁਧੀਰ ਸੋਨੂੰ ਖੰਨਾ,ਨਿਸੂ ਸ਼ਰਮਾ ਆਸ਼ੀਸ਼ ਸ਼ਰਮਾ ਸਪਿੰਦਰ ਸਿੰਘ, ਦੀਪਕ ਸ਼ਰਮਾ, ਨਰੇਸ਼ ਆਨੰਦ, ਬਲਜੀਤ ਸਰਪੰਚ, ਬਲਵੀਰ ਸਰਪੰਚ, ਰਜਤ ਖੁੱਲਰ, ਤਰਸੇਮ ਲਾਲ, ਵਿਕਾਸ ਮਿੱਤਲ, ਨਿਸ਼ੂ ਸ਼ਰਮਾ, ਅਸ਼ੀਸ਼ ਸ਼ਰਮਾ, ਰਵੀ , ਗੁਰਮੁੱਖ ਸਿੰਘ, ਨਿਰਮਲ ਸਿੰਘ ਹਾਜ਼ਿਰ ਸਨ
Posted By:
Amrish Kumar Anand