ਹਲਕਾ ਪਾਇਲ ਇੰਚਾਰਜ ਮੇਹਰਬਾਨ ਨੇ ਦੋਰਾਹਾ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ

ਦੋਰਾਹਾ,(ਅਮਰੀਸ਼ ਆਨੰਦ)ਸ੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਤੋਂ ਇੰਚਾਰਜ ਈਸ਼ਰ ਸਿੰਘ ਮੇਹਰਬਾਨ ਨੇ ਆਪਣੇ ਸਾਥੀਆਂ ਸਮੇਤ ਹਲਕਾ ਪਾਇਲ ਦੇ ਅਧੀਨ ਪੈਂਦੇ ਦੋਰਾਹਾ ਸ਼ਹਿਰ ਵਿੱਚ 14 ਫ਼ਰਵਰੀ ਨੂੰ ਪੈਣ ਵਾਲੀਆਂ ਨਗਰ ਕੌਂਸਲ ਦੀਆ ਵੋਟਾਂ ਸਬੰਧਿਤ ਵਾਰਡ - ਵਾਰਡ ਵਿਚ ਜਾ ਕੇ  ਅਕਾਲੀ ਵਰਕਰਾ ਨਾਲ  ਅਗਾਮੀ ਨਗਰ ਕੌਂਸਲ ਦੀਆ ਚੋਣਾਂ ਸਬੰਧੀ ਵਿਸ਼ੇਸ਼ ਵਿਚਾਰਾ ਕੀਤੀ ਗਿਆ ਇਸ ਮੋਕੇ  ਓਹਨਾ ਨਾਲ ਵਰਕਿੰਗ ਕਮੇਟੀ ਮੈਂਬਰ ਹਰਜੀਵਨ ਸਿੰਘ ਗਿੱਲ ਸਰਕਲ ਪ੍ਰਧਾਨ, ਵਿਪਨ ਸੇਠੀ,ਯੂਥ ਪ੍ਰਧਾਨ ਗੁਰਦੀਪ ਸਿੰਘ ਬਾਵਾ, ਰਾਜਪਾਲ ਸਿੰਘ ਰਾਜੂ  ਅਕਾਲੀ ਆਗੂ ਹਾਜਰ ਸਨ.