ਕੋਵਿਡ -19 ਦੀ ਬਿਮਾਰੀ ਦੌਰਾਨ ਪੱਤਰਕਾਰ ਦੀ ਮੌਤ ਤੇ ਉਸਦੇ ਪਰਿਵਾਰ ਨੂੰ ਮਿਲਣਗੇ ₹10 ਲੱਖ -ਕੈਪਟਨ ਅਮਰਿੰਦਰ ਸਿੰਘ

Date: 26 August 2020
RAJESH DEHRA, RAJPURA
ਰਾਜਪੁਰਾ ,26 ਅੱਗਸਤ (ਰਾਜੇਸ਼ ਡਾਹਰਾ)

ਮੁੱਖ ਮੰਤਰੀ ਪੰਜਾਬ ਨੇ ਪਤਰਕਾਰਾਂ ਵਾਸਤੇ ਸੁੱਧ ਲੈਂਦੇ ਹੋਏ ਇਕ ਫੈਸਲਾ ਲੈਂਦੇ ਹੋਏ ਕਿਹਾ ਕਿ ਕੋਰੋਨਾ ਬਿਮਾਰੀ ਦੌਰਾਨ ਪੱਤਰਕਾਰ ਦੀ ਮੌਤ ਤੇ ਪੰਜਾਬ ਸਰਕਾਰ ਵਲੋਂ ਉਸਦੇ ਪਰਿਵਾਰ ਨੂੰ ਐਕਸ ਗਰੇਸ਼ੀਆ ਤਹਿਤ ₹10 ਲੱਖ ਦੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਨੇ ਇਹ ਜਾਣਕਾਰੀ ਇਕ ਟਵੀਟ ਕਰਕੇ ਦਿੱਤੀ।ਉਹਨਾਂ ਕਿਹਾ ਕਿ ਪੱਤਰਕਾਰ ਇਸ ਕੋਵਿਡ 19 ਦੀ ਸਤਿਥੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com