ਵੱਖ ਵੱਖ ਸ਼ਖਸੀਅਤਾਂ ਵਲੋਂ ਮਾਤਾ ਕਲਾ ਦੇਵੀ ਨੂੰ ਸ਼ਰਧਾਜਲੀ ਭੇਟ ਕੀਤੀਆਂ...

Date: 24 April 2022
Amrish Kumar Anand, Doraha
ਦੋਰਾਹਾ,(ਅਮਰੀਸ਼ ਆਨੰਦ)ਸਮਾਜ ਸੇਵੀ ਨਰਿੰਦਰ ਕੁਮਾਰ ਆਨੰਦ,ਆਰਕੀਟੈਕਟ ਕ੍ਰਿਸ਼ਨ ਆਨੰਦ ਪੱਪੂ ਤੇ ਸਮਾਜ ਸੇਵੀ ਲੇਖਰਾਜ ਆਨੰਦ ਮਾਤਾ ਤੇ ਪੱਤਰਕਾਰ ਤਰੁਣ ਆਨੰਦ,ਆਰਕੀਟੈਕਟ ਪਾਰੂ ਆਨੰਦ,ਯੂਥ ਆਗੂ ਹੇਮੰਤ ਆਨੰਦ ਦੇ ਦਾਦੀ ਕਲਾ ਦੇਵੀ(86)ਧਰਮਪਤਨੀ ਸਵ.ਸਤਪਾਲ ਆਨੰਦ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਸਵ.ਮਾਤਾ ਕਲਾ ਦੇਵੀ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਦੇ ਭੋਗ ਐਤਵਾਰ ਨੂੰ ਹਿੰਦੂ ਧਰਮਸਾਲਾ ਰੇਲਵੇ ਰੋਡ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਪਾਏ ਗਏ,ਇਸ ਮੌਕੇ ਸ਼ਹਿਰ ਵਾਸੀਆਂ ਨੇ ਹਿੰਦੂ ਧਰਮਸਾਲਾ ਪਹੁੰਚ ਕੇ ਸਵ.ਮਾਤਾ ਕਲਾ ਦੇਵੀ ਨੂੰ ਯਾਦ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ,ਇਸ ਮੌਕੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਨਰਿੰਦਰ ਆਨੰਦ,ਆਰਕੀਟੈਕਟ ਕ੍ਰਿਸ਼ਨ ਆਨੰਦ (ਪੱਪੂ)ਤੇ ਲੇਖਰਾਜ ਆਨੰਦ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.ਇਸ ਮੌਕੇ ਹਲਕਾ ਪਾਇਲ ਤੋਂ ਐਮ.ਐਲ.ਏ ਇੰਜ.ਮਨਵਿੰਦਰ ਸਿੰਘ ਗਿਆਸਪੁਰਾ,ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾਂ,ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਕੁਮਾਰ ਸ਼ਰਮਾ,ਵਲੋਂ ਸਵ.ਮਾਤਾ ਕਲਾ ਦੇਵੀ ਜੀ ਨੂੰ ਨਮ ਅੱਖਾਂ ਨਾਲ ਸ਼ਰਧਾਜਲੀ ਭੇਟ ਕੀਤੀ.ਇਸ ਇਸ ਸੋਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਲਕਾ ਪਾਇਲ ਤੋਂ ਐਮ.ਐਲ.ਏ ਇੰਜ.ਮਨਵਿੰਦਰ ਸਿੰਘ ਗਿਆਸਪੁਰਾ,ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾਂ,ਸੇਵਾਮੁਕਤ ਡੀ.ਐਸ.ਪੀ.ਰਜਿੰਦਰਪਾਲ ਆਨੰਦ,ਡਾਕਟਰ ਜਗਨੰਦਨ ਆਨੰਦ, ਸਮਾਜ ਸੇਵੀ ਹਰਿੰਦਰ ਮਲਹੋਤਰਾ ਹਿੰਦਾ,ਕੌਂਸਲਰ ਰਜਿੰਦਰ ਗਹੀਰ,ਮਨਦੀਪ ਮਾਂਗਟ,ਕਾਕਾ ਮਠਾੜੂ,ਬੋਬੀ ਕਪਿਲਾ,ਸੰਦੀਪ ਸੂਦ,ਯੂਥ ਆਗੂ ਚੰਦਨਪ੍ਰਰੀਤ ਮਾਨ,ਕਰਮਵੀਰ ਚੀਮਾ,ਰਾਕੇਸ਼ ਬੱਤਾ,ਸੁਰਿੰਦਰਪਾਲ ਬੈਕਟਰ,ਅਸ਼ੋਕਬੈਕਟਰ,ਘੋਗਾ ਪਾਇਲ ਫਾਉਂਡਰੀ,ਅਵਤਾਰ ਮਠਾੜੂ,ਬੋਬੀ ਮਠਾੜੂ, ਕੌਂਸਲਰ ਵਿਪਨ ਸੇਠੀ,ਸਮਾਜ ਸੇਵੀ ਰਮੇਸ਼ ਕੁਮਾਰ ਮੇਸ਼ੀ,ਮੋਹਣ ਲਾਲ,ਕਾਕਾ ਕੌਂਸਲ,ਵਿਕਾਸ ਭੰਡਾਰੀ,ਭੰਗੜਾ ਕੋਚ ਅਨੀਸ਼ ਭਨੋਟ,ਸੁਰੇਸ਼ ਆਨੰਦ,ਸੁਦਰਸ਼ਨ ਆਨੰਦ,ਗੁਰਦੀਪ ਸਿੰਘ ਠੇਕੀ,ਨਿਰਦੋਸ਼ ਨੋਸ਼ਾ,ਜੀਤਾ, ਬੱਬਲਾ ਐਂਗਰਿਸ਼, ਡਾ. ਅਸ਼ੀਸ਼ ਸੂਦ,ਸਾਰਪੀ ਸੇਠੀ,ਯੂਥ ਆਗੂ ਮਨੀਸ਼ ਵੋਹਰਾ,ਰਾਕੇਸ਼ ਕੁਮਾਰ ਕਾਲਾ, ਵਿਜੈ ਬੈਕਟਰ ਬੱਬੀ,ਸੁਖਸਾਗਰ ਪਾਠਕ,ਬਬਲੀ ਸੇਠੀ,ਪੰਡਿਤ ਅਮਰੀਸ਼ ਰਿਸ਼ੀ,ਐਡ.ਮੁਖਤਿਆਰ ਸਿੰਘ,ਮੇਸ਼ੀ ਚੌਧਰੀ,ਅਵਤਾਰ ਸਿੰਘ ਗੁਰਥਲੀ,ਨੌਰਾਤਾ ਸਿੰਘ ਮਾਨ,ਨਵੀਂਨ ਕਪਿਲਾ ਵਿਜੈ ਮਰਵਾਹਾ,ਰਾਮ ਕ੍ਰਿਸ਼ਨ ਗਹੀਰ,ਸੁਖਵਿੰਦਰ ਸਿੰਘ ਨੋਨਾ,ਗਿੰਨੀ ਕਪੂਰ,ਮਾਸਟਰ ਦੇਵੀ ਦਿਆਲ,ਠੇਕੇਦਾਰ ਪਵਨ ਬਲਾਲਾ,ਬੋਬੀ ਆਨੰਦ ਆਦਿ ਤੋਂ ਇਲਾਵਾ ਅਨੇਕਾਂ ਸ਼ਹਿਰ ਵਾਸੀਆਂ ਵਲੋਂ

ਸਵ.ਮਾਤਾ ਕਲਾ ਦੇਵੀ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ.ਇਸ ਮੌਕੇ ਵੱਖ ਵੱਖ ਅਦਾਰਿਆਂ ਤੇ ਨਾਮਵਰ ਸਖ਼ਸ਼ੀਅਤਾਂ ਵਲੋਂ ਭੇਜੇ ਗਏ ਸ਼ੋਕ ਮਤੇ ਵੀ ਪੜ੍ਹੇ ਗਏ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com