ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਸਵਾਂ ਕਲੰਡਰ ਲੋਕ -ਅਰਪਣ
02 ਮਾਰਚ, ਰਾਮਾ ਮੰਡੀ ( ਬੁੱਟਰ ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ -ਸੇਵਾ ਦੇ ਖੇਤਰ 'ਚ ਸਰਗਰਮ ਮਾਲਵਾ ਵੈਲਫ਼ੇਅਰ ਕਲੱਬ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਦੀ ਯੋਗ ਅਗਵਾਈ 'ਚ ਦਸਵਾਂ ਸਲਾਨਾ ਕੈਲੰਡਰ ਦਾਦਾ -ਪੋਤਾ ਪਾਰਕ ਵਿਖੇ ਲੋਕ -ਅਰਪਣ ਕੀਤਾ ਗਿਆ |ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਕੈਲੰਡਰ 'ਚ ਕਲੱਬ ਵੱਲੋਂ ਸਾਲ 2024 ਦੌਰਾਨ ਕੀਤੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਛਾਇਆ ਕੀਤੀਆਂ ਗਈਆਂ ਹਨ |ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ...