"ਮਨਦੀਪ ਕਲਸੀ"ਨੂੰ ਸਦਮਾ ਪਿਤਾ ਦਾ ਦੇਹਾਂਤ...

ਦੋਰਾਹਾ(ਆਨੰਦ)ਅੱਜ ਦੋਰਾਹਾ ਦੇ ਮਧੂ ਮਾਂਗਟ ਸਟ੍ਰੀਟ ਵਿਖੇ ਰਹਿੰਦੇ"ਕਲਸੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ,ਜਦੋ ਓਹਨਾਂ ਦੇ ਸਤਿਕਾਰਯੋਗ"ਪਿਤਾ ਜੀ ਸ.ਹਰੀ ਸਿੰਘ ਕਲਸੀ(ਰਾਮਪੁਰ ਵਾਲੇ)68 ਜੋ ਕਿ ਪਿਛਲੇ ਦਿਨਾਂ ਬਿਮਾਰ ਚੱਲ ਰਹੇ ਸਨ,ਉਹ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ,ਓਹਨਾ ਦਾ ਅੰਤਿਮ ਸੰਸਕਾਰ ਅੱਜ ਸਵੇਰੇ 12 ਵਜੇ,ਸ਼ਿਵਪੁਰੀ ਸ਼ਮਸ਼ਾਨ ਘਾਟ ਦੋਰਾਹਾ ਵਿਖੇ ਕੀਤਾ ਜਾਵੇਗਾ,ਸਮੁਚੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਸ.ਮਨਦੀਪ ਸਿੰਘ ਕਲਸੀ,ਹਰਮਨਪ੍ਰੀਤ ਸਿੰਘ ਕਲਸੀ (ਕੈਨੇਡਾ)ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.