ਬੇਗੈਰਤ ਹਾਕਮ ਨੂੰ......
- ਰਚਨਾ,ਕਹਾਣੀ,ਲੇਖ
- 30 Dec,2020
ਤੜਕਸਾਰ ਸਾਡਾ ਬਾਪੂ ਪਰਨਾ ਬੰਨ੍ਹਦਾ ;ਹਰ ਲੜ ਵਿੱਚ, ਜਿੰਮੇਵਾਰੀ ਸਮਾਉਂਦਾ ਸੁਪਨੇ ਪਰੋਂਦਾ ;ਤੁਰ ਪੈਂਦਾ ਖੇਤ ਨੂੰ ਮਿੱਟੀ ਨਾਲ ਮਿੱਟੀ ਹੋਣ ...... ਹੁਣ ਤੂੰ ਸੁਪਨਿਆਂ ਨਾਲ ਭਰੀਆਂ ਅੱਖਾਂ ਨੂੰ ;ਸੱਧਰਾਂ ਦਬਾਉਣ ਲਈ ਮਜਬੂਰ ਨਾ ਕਰ ;ਉਹਦੀ ਹਲੀਮੀ ਨੂੰ ਕਮਜੋਰੀ ਨਾ ਸਮਝ ; ਅਸੀਂ ਖੰਡਿਆਂ ਤੋਂਦਾਤਰੀ ਦੇ ਦੰਦਿਆਂ ਤੱਕਨੰਗੇ ਪੈਰ ਹੀ ਨੱਚਦੇ ਤੁਰਦੇ,ਅਸੀਂਸਿਦਕ ਹਾਂ, ਜਿੱਤ ਹਾਂ !! - ਜੋਤ ਸਿੱਧੂ
Posted By:
