ਦੋਰਾਹਾ,ਅਮਰੀਸ਼ ਆਨੰਦ,ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ 'ਚ ਉਮੀਦਵਾਰ ਉਤਾਰਨ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਗਰਮਾ ਗਿਆ ਹੈ,ਪਾਰਟੀ ਦੇ ਸੀਨੀਅਰ ਆਮ ਆਦਮੀ ਪਾਰਟੀ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਦਾ ਨਗਰ ਕੌਂਸਲ ਚੋਣਾਂ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਦੋਰਾਹਾ ਦੇ ਵੱਖ ਵੱਖ ਵਾਰਡਾਂ ਵਿਚ ਜਨ ਸਭਾ ਕੀਤੀਆਂ ਗਈਆਂ ਦੋਰਾਹਾ ਵਿਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਪੰਜਾਬ ਦੀ ਸਹਿ ਪ੍ਰਧਾਨ ਯੂਥ ਵਿੰਗ ਅਨਮੋਲ ਗਗਨ ਮਾਨ ਦਾ ਫੂਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ, ਓਹਨਾ ਵਲੋਂ ਸ਼ਹਿਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਨੂੰ ਵੋਟਾਂ ਪਾਉਣ ਲਯੀ ਕਿਹਾ ਪ੍ਰੇਰਿਤ ਕੀਤਾ ਗਿਆ.