ਸਨਾਤਨ ਮੰਦਿਰ ਕਮੇਟੀ ਦੋਰਾਹਾ ਦੀ ਮੀਟਿੰਗ ਹੋਈ

27,September ਅਮਰੀਸ਼ ਆਨੰਦ,ਦੋਰਾਹਾ,ਦੋਰਾਹਾ ਦੇ ਸਨਾਤਨ ਧਰਮ ਮੰਦਿਰ ਕਮੇਟੀ ਦੋਰਾਹਾ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਜੇ ਐੱਲ ਆਨੰਦ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਜਨਮਅਸ਼ਟਮੀ ਸਬੰਧੀ ਹੋਏ ਖਰਚ ਦਾ ਵੇਰਵਾ ਦਿਤਾ ਗਿਆ ਤੇ ਸਨਾਤਨ ਧਰਮ ਮੰਦਿਰ ਕਮੇਟੀ ਦੇ ਨਵੇਂ ਅਗਜੇਕਟੀਵ ਮੇਂਬਰ ਤੇ ਅਹੁਦੇਦਾਰ ਚੁਨਣ ਸਬੰਧੀ ਮਤਾ ਪਾਸ ਕੀਤਾ ਗਿਆ,ਇਸ ਮੌਕੇ ਹੋਰਨਾਂ ਤੋਂ ਇਲਾਵਾ ਏ ਕੇ ਟੰਡਨ, ਵਿਜੈ ਮਕੋਲ,ਰਿਕੀ ਬੈਕਟਰ, ਓ ਪੀ ਸੂਦ, ਸੁਰੇਸ਼ ਆਨੰਦ, ਕ੍ਰਿਸ਼ਨ ਵਿਨਾਇਕ ਕ੍ਰਿਸ਼ਨ ਆਨੰਦ, ਮਨੋਜ ਬਾਂਸਲ, ਲਾਲੀ ਬੈਕਟਰ, ਪ੍ਰਦੀਪ ਸੂਦ, ਸੁਰਜੀਤ ਸਿੰਘ, ਜਗਮੀਤ ਬਕਸ਼ੀ, ਅਨੂਪ ਬੈਕਟਰ ਸੰਜੀਵ ਬਾਂਸਲ ਤੇ ਪੰਡਿਤ ਕਿਰਪਾ ਸ਼ੰਕਰ ਮੌਜੂਦ ਸਨ.