ਧੂਰੀ,13 ਸਤੰਬਰ (ਮਹੇਸ਼ ਜਿੰਦਲ) ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਐਨ.ਆਰ.ਆਈ ਕ੍ਰਿਕਟ ਕੱਪ 25 ਤੋਂ 29 ਤੱਕ ਪਿੰਡ ਬੇਨੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕ੍ਰਿਕਟ ਦੀਆਂ 48 ਟੀਮਾਂ ਦੇ ਮੈਚ ਕਰਵਾਏ ਜਾਣਗੇ ਅਤੇ ਰੱਛਾ ਕੱਸੀ ਦੀਆਂ 4 ਟੀਮਾਂ ਦੇ ਸੋ ਮੈਚ ਕਰਵਾਏ ਜਾਣਗੇ ਇਸ ਕ੍ਰਿਕਟ ਕੱਪ ਵਿੱਚ ਸਹਿਯੋਗ ਗਗਨ ਯੂ ਐਸ ਏ, ਰਛਪਾਲ ਕਨੇਡਾ, ਦਵਿੰਦਰ ਕਨੇਡਾ, ਪਰਦੀਪ ਕਨੇਡਾ, ਪੱਪੂ ਕਨੇਡਾ, ਬਲਕਾਰ ਕਨੇਡਾ, ਜੰਟੀ ਕੁਵੈਤ, ਹਰਵਿੰਦਰ ਅਸਟ੍ਰੇਲੀਆ, ਅਮਨ ਖਹਿਰਾ ਧੂਰੀ ਨੇ ਕੀਤਾ ਇਸ ਮੌਕੇ ਮਨਪ੍ਰੀਤ ਦਿਉਲ,ਅੰਮ੍ਰਿਤਪਾਲ ਢਿੱਲੋਂ,ਗੁਰਵਿੰਦਰ ਦਿਉਲ,ਲਖਵਿੰਦਰ ਦਿਉਲ,ਸੁਖਜੀਤ ਦਿਉਲ,ਬਬਲੂ ਦਿਉਲ,ਸਮਨ ਦਿਉਲ, ਕਾਂਸੀ ਦਿਉਲ ,ਬਬਲੂ ਬੇਨੜਾ,ਜਿੰਦਰੂ ਦਿਉਲ ਆਦਿ ਹਾਜਰ ਸਨ