ਵਿਸਾਖੀ ਅਤੇ ਅੰਬੇਦਕਰ ਜਯੰਤੀ ਦੀ ਦਿਤੀ ਵਧਾਈ

ਰਾਜਪੁਰਾ, 13 ਅਪ੍ਰੈਲ(ਰਾਜੇਸ਼ ਡਾਹਰਾ) ਸਫਾਈ ਮਜਦੁਰ ਯੂਨੀਅਨ ਦੇ ਸਰਪ੍ਰਸਤ ਸ਼ਿਵ ਕੁਮਾਰ ਮੋਨੀ ਅਤੇ ਪਰਧਾਨ ਅਸ਼ੋਕ ਕੁਮਾਰ ਬਿਟੂ ਵਲੋਂ ਵਿਸਾਖੀ ਅਤੇ ਬਾਬਾ ਸਾਹਿਬ ਅੰਬੇਡਕਰ ਜਯੰਤੀ ਤੇ ਇਲਾਕਾ ਅਤੇ ਦੇਸ਼ ਵਾਸੀਆਂ ਨੂੰ ਦਿੱਤੀ ਲੱਖ ਲੱਖ ਵਧਾਈ।