ਰਾਜਪੁਰਾ :12 ਮਾਰਚ (ਰਾਜੇਸ਼ ਡਾਹਰਾ)ਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਰੁਟੀਨ ਚੈਕਿੰਗ ਦੌਰਾਨ ਜਦੋ ਗਗਨ ਚੋਂਕ ਰਾਜਪੁਰਾ ਮੋਜੂਦ ਸੀ ਤਾਂ ਜੋ ਸ਼ੱਕ ਦੇ ਅਧਾਰ ਤੇ ਤੇਜਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਮਕਾਨ ਨੰ 708 ਗੁਰੂ ਗੋਬਿੰਦ ਸਿੰਘ ਨਗਰ ਨੇੜੇ ਗਗਨ ਚੋੋਂਕ ਰਾਜਪੁਰਾ ਨੂੰ ਰੋਕ ਕੇ ਚੈਕ ਕਰਨ ਪਰ ਉਸ ਕੋਲ 2215 ਨਸ਼ੀਲੀਆਂ ਗੋਲੀਆ ਬ੍ਰਾਮਦ ਹੋਈਆ। ਜਿਸ ਤੇ ਦੋਸ਼ੀ ਵਿਰੁੱਧ 22/61/85 NDPS ਤਹਿਤ ਕਾਰਵਾਈ ਕਰਦਿਆਂ ਸਿਟੀ ਪੁਲਿਸ ਵਲੋਂ ਦੋਸ਼ੀ ਨੂੰ ਗਿਰਫ਼ਤਾਰ ਕਰ ਅਗਲੇਰੀਂ ਕਾਰਵਾਈ ਲਈ ਭੇਜ ਦਿੱਤਾ ਹੈ ।