-
ਪੰਥਕ ਮਸਲੇ ਅਤੇ ਖ਼ਬਰਾਂ
-
Sun Dec,2019
ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ ਦੇ ਪ੍ਰਧਾਨ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਐਲਾਨ ਕੀਤਾ ਹੈ ਕਿ 1984 ਸਿਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਦੀ ਨੌਕਰੀ ਦਾ ਕੇਸ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ l ਸ੍ਰ. ਸਿਰਸਾ ਨੇ ਦਸਿਆ ਕਿ ਦਿੱਲੀ ਹੈ ਕੋਰਟ ਵਲੋਂ ਪਿਛਲੇ ਦਿਨੀ ਦਿੱਲੀ ਸਰਕਾਰ ਨੂੰ ਜਿਨ੍ਹਾਂ 63 ਪੀੜ੍ਹਤ ਪਰਿਵਾਰਾਂ ਨੂੰ ਹਜੇ ਤੱਕ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੂੰ ਨੌਕਰੀ ਦੇਣ ਦੀ ਹਿਦਾਇਤ ਕੀਤੀ ਸੀ ਪਰ ਇਹਨਾਂ ਸਮ੍ਹਾ ਬੀਤ ਜਾਣ ਤੇ ਵੀ ਦਿੱਲੀ ਸਰਕਾਰ ਨੇ ਇਹਨਾਂ ਪੀੜ੍ਹਤਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ l