ਸ਼ੋਰਟ ਮੂਵੀ 'ਖਮੋਸ਼ ਪੰਜੇਬ' ਦਾ ਪੋਸਟਰ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਵਲੋਂ ਰਿਲੀਜ਼...

ਸ਼ੋਰਟ ਮੂਵੀ 'ਖਮੋਸ਼ ਪੰਜੇਬ' ਦਾ ਪੋਸਟਰ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਵਲੋਂ ਰਿਲੀਜ਼.....ਅੰਮ੍ਰਿਤਸਰ, 18 July (ਅਮਰੀਸ਼ ਆਨੰਦ) - ਸ਼ੋਰਟ ਮੂਵੀ 'ਖਮੋਸ਼ ਪੰਜੇਬ' ਦਾ ਪੋਸਟਰ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਵਲੋਂ ਰਿਲੀਜ਼ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਮੂਵੀ ਦੇ ਡਾਇਰੈਕਟਰ ਪ੍ਰਿਤਪਾਲ ਪਾਲੀ ਨੇ ਦੱਸਿਆ ਕਿ ਸ਼ੋਰਟ ਮੂਵੀ 'ਖਮੋਸ਼ ਪੰਜੇਬ' ਮੇਰੇ ਤੇ ਪ੍ਰਿਥਵੀ ਰਾਜ ਵਲੋਂ ਅੰਮ੍ਰਿਤਸਰ ਦੀਆ ਵੱਖ ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤੀ ਗਈ ਹੈ ਇਸ ਫ਼ਿਲਮ ਦੇ ਸਟੋਰੀ ਸਕ੍ਰੀਨਪਲੇ ਡਾਇਲੌਗ ਅੰਗਰੇਜ ਸਿੰਘ ਵਲੋਂ ਕਲਮਬੰਧ ਕੀਤੇ ਹਨ ਇਸ ਦੀ ਡਾਇਰੈਕਟਰ ਓਫ ਫੋਟੋਗਰਾਫੀ ਰਾਜ ਭੱਟੀ ਦੁਬਾਰਾ ਅਤੇ ਪ੍ਰੋਜੈਕਟ ਨੂੰ ਹੈਪੀ ਸਿੰਘ ਨੇ ਐਡਿਟ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਪਾਲੀ ਨੇ ਦੱਸਿਆ ਕਿ ਇਸ ਮੂਵੀ ਅਵਤਾਰ ਲੱਖਾ ਟੋਟਲ ਏੰਟਰਟੇਨਮੇੰਟ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਜੋ ਕਿ ੨੪ ਜੁਲਾਈ ਨੂੰ ਸ਼ਾਮ ੪ ਨੂੰ ਯੂ ਟਿਊਬ ਤੇ ਰਿਲੀਜ਼ ਕੀਤਾ ਜਾਵੇਗੀ ਉਹਨਾਂ ਦੱਸਿਆ ਮੂਵੀ ਵਿਚ ਮਸ਼ਹੂਰ ਪੰਜਾਬੀ ਐਕਟ੍ਰੈੱਸ ਸੰਮ੍ਰਿਤੀ ਓਬਰਾਏ ਰਾਮ ਔਜਲਾ ਗੁਰਪ੍ਰੀਤ ਮੰਡ ਵਲੋਂ ਜਬਰਦਸਤ ਐਕਟਿੰਗ ਕੀਤੀ ਗਈ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ.