ਬਾਬਾ ਕੂੜਾ ਮੱਲ ਦੀ ਯਾਦ ਚ ਸਲਾਨਾ ਭੰਡਾਰਾ 17 ਜੁਲਾਈ ਨੂੰ........

ਦੋਰਾਹਾ(ਆਨੰਦ)ਪੂਜਨੀਕ ਬਾਬਾ ਕੂੜਾ ਮੱਲ,ਰੁਲੀਆ ਰਾਮ,ਸਾਵਣ ਮੱਲ,(ਲੱਲ ਕਲਾਂ ਵਾਲਿਆਂ ਦੀ ਯਾਦ ਵਿਚ ਨੀਲੋਂ ਪੁੱਲ ਤੇ ਸਥਿਤ ਮੰਦਿਰ ਯਾਦਗਾਰ ਬਾਬਾ ਕੂੜਾ ਮੱਲ,ਰੁਲੀਆ ਰਾਮ,ਸਾਵਣ ਮੱਲ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਲਾਨਾ ਭੰਡਾਰਾਂ 17,ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ,ਆਨੰਦ ਪਰਿਵਾਰ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਲਾਨਾ ਭੰਡਾਰਾ ਹਰ ਵਾਰ ਓਹਨਾ ਦੇ ਬਜ਼ੁਰਗਾਂ ਦੀ ਯਾਦ ਵਿਚ ਲਗਾਇਆ ਜਾਂਦਾ ਹੈ,ਇਸ ਵਾਰ ਬ੍ਰੈਡ ਛੋਲਿਆਂ ਤੋਂ ਇਲਾਵਾ ਲੱਡੂਆ ਦਾ ਪ੍ਰਸ਼ਾਦ ਵਰਤਾਇਆ ਜਾਵੇਗਾ,ਓਹਨਾ ਸਾਰਿਆ ਨੂੰ ਇਸ ਭੰਡਾਰੇ ਵਿਚ ਹੁੰਮ ਹਮਾ ਕੇ ਪਹੁੰਚਣ ਦੀ ਬੇਨਤੀ ਕੀਤੀ.