"ਬੱਲੀ ਸਿੰਘ ਤੇ ਦੀਪੀ ਦਿਲਪ੍ਰੀਤ" ਲੈ ਕੇ ਆਏ ਆਪਣਾ ਨਵਾਂ ਦੋਗਾਣਾ " ਮੇਰਾ ਦਿਲ"
- ਮਨੋਰੰਜਨ
- 11 Sep,2020

11,September( ਅਮਰੀਸ਼ ਆਨੰਦ ) ਪੰਜਾਬੀ ਸੰਗੀਤਕ ਜਗਤ ਵਿਚ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਨਾਲ ਵਿਲੱਖਣ ਪਹਿਚਾਣ ਰੱਖਣ ਵਾਲੀ ਗਾਇਕਾ ਦੀਪੀ ਦਿਲਪ੍ਰੀਤ ਦਾ ਨਵਾਂ "ਮੇਰਾ ਦਿਲ" ਦੋਗਾਣਾ ਟਰੈਕ "ਮੇਰਾ ਦਿਲ" ਜੋ ਕਿ "ਸਾਇਰਸ ਰਿਕਾਰਡਸ" ਵਲੋਂ ਆਪਣੇ ਬੈਨਰ ਹੇਠ ਯੂ ਟਿਊਬ ਤੇ ਰਿਲੀਜ ਕੀਤਾ ਗਿਆ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਗਾਇਕਾ ਦੀਪੀ ਦਿਲਪ੍ਰੀਤ ਦੇ ਦੱਸਿਆ ਇਸ ਪ੍ਰੋਜੈਕਟ ਦੇ ਪ੍ਰੋਡੂਸਰ ਸਤਵਿੰਦਰ ਸੱਤੀ ਹਨ,ਇਸ ਗੀਤ ਵਿਚ ਉਹਨਾਂ ਨਾਲ ਪੰਜਾਬ ਦੇ ਮਸ਼ਹੂਰ ਸਿੰਗਰ ਬੱਲੀ ਸਿੰਘ ਨੇ ਆਵਾਜ਼ ਦਿਤੀ ਹੈ,ਇਸ ਗੀਤ ਨੂੰ ਗੀਤਕਾਰ ਜੈਲਾ ਚਮਕੌਰ ਸਾਹਿਬ ਨੇ ਕਲਮਬੱਧ ਕੀਤਾ ਹੈ ਇਸ ਗੀਤ ਦਾ ਮਿਊਜ਼ਿਕ ਮਨੀ ਵਾਲੀਆ ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਇਸ ਨੂੰ ਦਰਸ਼ਕਾਂ ਵਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ .
Posted By:
