ਬੀਬੀ ਅਮਨਦੀਪ ਕੌਰ ਬਣੀ ਬ੍ਲਾਕ ਸਮਿਤੀ ਪੱਟੀ ਦੀ ਚੇਅਰਮੈਨ

ਬ੍ਲਾਕ ਸਮਿਤੀ ਪੱਟੀ ਦੀ ਚੌਣ ਐਸ.ਡੀ.ਐਮ. ਸ੍ਰੀ ਨਵਰਾਜ ਸਿੰਘ ਬਰਾੜ ਦੀ ਅਗੁਵਾਈ ਵਿਚ ਹੋਈ ਜਿਸ ਦੌਰਾਨ ਬੀਬੀ ਅਮਨਦੀਪ ਕੌਰ ਸੈਦਪੁਰ ਬ੍ਲਾਕ ਸਮਿਤੀ ਦੀ ਚੇਅਰਮੈਨ ਅਤੇ ਸ੍ਰੀ ਸੁਖਵਿੰਦਰ ਸਿੰਘ ਸਿਧੂ ਵਾਈਸ ਚੇਅਰਮੈਨ ਬਣੇ l ਇਸ ਮੌਕੇ ਤੇ ਪੱਟੀ ਤੋਂ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ ਅਤੇ ਹੋਰ ਸ਼ਖਸੀਅਤਾਂ ਨੇ ਨਵੇ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ l

Posted By: JASPREET SINGH