14 August 2020 ਦੀਆਂ ਖ਼ਬਰਾਂ

5 published stories

ਮੁਫ਼ਤ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖਾਬਾਜ਼ਾਂ ਤੋਂ ਰਹੋ ਸੁਚੇਤ-ਵਿਜੈ ਇੰਦਰ ਸਿੰਗਲਾ

Aug 14, 2020 04:30 AM (Asia/Kolkata)

ਰਾਜਪੁਰਾ 14 ਅਗਸਤ:(ਰਾਜੇਸ਼ ਡਾਹਰਾ)ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖੇਬਾਜ਼ਾਂ ਦੇ ਝਾਂਸੇ ਵਿੱਚ ਨਾ ਆਉਣ।ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਘੁੰਮ ਰਹੇ ਫ਼ਰਜ਼ੀ ਸੰਦੇਸ਼ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਸਿਰਫ਼ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...

Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ

Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ

Aug 14, 2020 04:30 AM (Asia/Kolkata)

13,ਅਗਸਤਦੋਰਾਹਾ( ਅਮਰੀਸ਼ ਆਨੰਦ)Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ ਅਸੀ ਸਭ ਜਾਣਦੇ ਹਾਂ ਕਿ ਮਾਰਸ਼ਲ ਆਰਟਸ ਦਾ ਮਤਲਬ ਯੁੱਧ ਕਲਾ ਨਾਲ ਹੈ ਜੋ ਕਿ ਅੱਜ ਇਤਿਹਾਸਿਕ ਯੁਰੋਪੀਏ ਮਾਰਸ਼ਲ ਆਰਟਸ ਰੂਪ ਵਿਚ ਜਾਣਿਆ ਜਾਂਦਾ ਹੈ । ਮਾਰਸ਼ਲ ਆਰਟਸ ਦੇ ਕਲਾਕਾਰ ਨੂੰ ਮਾਰਸ਼ਲ ਕਲਾਕਾਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਚੀਨ ਵਿਚ ਜੋ ਮਾਰਸ਼ਲ ਆਰਟਸ ਅਤੇ ਕੁੰਗ...

ਸਨਾਤਨ ਧਰਮ ਮੰਦਿਰ ਵਿਖੇ ਜਨਮਅੱਸਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂੰਮ ਧਾਮ ਨਾਲ ਮਨਾਇਆ ਗਿਆ

ਸਨਾਤਨ ਧਰਮ ਮੰਦਿਰ ਵਿਖੇ ਜਨਮਅੱਸਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂੰਮ ਧਾਮ ਨਾਲ ਮਨਾਇਆ ਗਿਆ

Aug 14, 2020 04:30 AM (Asia/Kolkata)

14, Augustਦੋਰਾਹਾ ( ਅਮਰੀਸ਼ ਆਨੰਦ )ਦੋਰਾਹਾ ਦੇ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ ਜਨ੍ਮਸ਼ਟਾਮੀ ਦਾ ਤਿਉਹਾਰ ਮੰਦਿਰ ਕਮੇਟੀ ਦੇ ਮੈਬਰਾਂ ਤੇ ਸਮੂਹਿਕ ਦੋਰਾਹਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ ਮੰਦਿਰ ਕਮੇਟੀ ਦੇ ਪ੍ਰਧਾਨ ਡਾ. ਜੇ. ਐਲ ਆਨੰਦ ਨੇ ਦੱਸਿਆ ਕਿ ਜਨ੍ਮਸ਼ਟਾਮੀ ਦੇ ਸ਼ੁਭ ਅਵਸਰ ਤੇ ਸਨਾਤਨ ਧਰਮ ਮੰਦਿਰ ਨੂੰ ਬੜੀ ਚੰਗੇ ਢੰਗ ਨਾਲ ਸਜਾਇਆ ਗਿਆ. ਜਿਥੇ ਇਥੇ ਬੜੀ ਦੂਰ ਦੂਰ ਤੋਂ ਆਏ ਸਰਧਾਲੂਆਂ ਨੇ ਭਗਵਾਨ ਕ੍ਰਿਸ਼ਨ ਨੂੰ ਝੁਲਾ ਝੁਲਾਇਆ ਤੇ ਭੋਗ...

ਮੀਰੀ ਪੀਰੀ ਵੈੱਲਫੇਅਰ ਕਲੱਬ ਵੱਲੋਂ ਬੂਟੇ ਲਗਾਏ ਗਏ ।

ਮੀਰੀ ਪੀਰੀ ਵੈੱਲਫੇਅਰ ਕਲੱਬ ਵੱਲੋਂ ਬੂਟੇ ਲਗਾਏ ਗਏ ।

Aug 14, 2020 04:30 AM (Asia/Kolkata)

14,ਅਗਸਤਦੋਰਾਹਾ/ਘੁਲਾਲ ( ਅਮਰੀਸ਼ ਆਨੰਦ )ਅੱਜ ਇਥੋਂ ਦੇ ਮੀਰੀ ਪੀਰੀ ਵੈੱਲਫੇਅਰ ਕਲੱਬ ਘੁਲਾਲ ਵਲੋਂ ਪਿੰਡ ਵਿੱਚ ਨਹਿਰੂ ਯੁਵਾ ਕੇਂਦਰ ਬਲਾਕ ਦੋਰਾਹਾ ਲੁਧਿਆਣਾ ਦੇ ਨੌਜਵਾਨ ਅਤੇ ਖੇਡ ਗਤੀਵਿਧੀਆਂ ਡਿਪਾਰਟਮੇਂਟ ਦੇ ਮੈਡਮ ਰਸ਼ਮੀਤ ਕੌਰ ( ਜਿਲ੍ਹਾ ਨੌਜਵਾਨ ਤਾਲਮੇਲ ਕਰਤਾ) ਦੀ ਅਗਵਾਈ ਅਧੀਨ ਉਨ੍ਹਾਂ ਦੇ ਨੌਜਵਾਨ ਯੂਥ ਵਲੰਟੀਅਰ ਸ: ਜਸਪ੍ਰੀਤ ਸਿੰਘ ਦੇ ਸਹਿਯੋਗ ਨਾਲ "Clean village Green village " ਮਹਿੰਮ ਦੇ ਤਹਿਤ ਪਿੰਡ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ...

ਸ਼ਰਾਬ ਮਾਮਲੇ ਤੇ ਓ ਬੀ ਸੀ ਮੋਰਚਾ ਉਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਦੀ ਅਗੁਵਾਈ ਵਿਚ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ

Aug 14, 2020 04:30 AM (Asia/Kolkata)

ਰਾਜਪੁਰਾ ,14 ਅਗਸਤ (ਰਾਜੇਸ਼ ਡਾਹਰਾ)ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਜੀ ਦੀ ਅਗਵਾਈ ਵਿੱਚ ਸਮੂਹ ਜ਼ਿਲ੍ਹਾ ਹੈੱਡ ਕੁਆਰਟਰਾਂ ਵਲੋਂ ਅੱਜ ਜ਼ਿਲ੍ਹਾ ਪੱਧਰ ਤੇ ਮੁੱਖਮੰਤਰੀ ਕਪੈਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਰਾਜਪੁਰਾ ਵਿਚ ਭਾਜਪਾ ਜਿਲਾ ਪਟਿਆਲਾ ਦੇ ਉਤਰੀ ਪ੍ਰਧਾਨ ਵਿਕਾਸ ਸ਼ਰਮਾ ਅਤੇ ਜਿਲਾ ਪਟਿਆਲਾ...

  • Previous
  • 1
  • Next