ਕਵਿਤਾ ' ਜੀਭ '

Feb,19 2025

 ਜਿਸ ਨੇ ਆਪਣੀ ਜੀਭ ਸੰਭਾਲ਼ੀ ਰੱਖੀ ਹੈ |  ਉਸ ਨੇ ਹਰ ਇੱਕ ਬਿਪਤਾ ਟਾਲ਼ੀ ਰੱਖੀ ਹੈ |   ਸ਼ਾਇਦ ਕੋਈ ਨਜ਼ਰ ਸਵੱਲੀ ਹੋ ਜਾਊ,  ਏਸੇ ਕਰ ਕੇ ਦਾਹੜੀ ਕਾਲ਼ੀ ਰੱਖੀ ਹੈ?   ਗਲ਼ੇ ਲਗਾਉਂਦੇ ਸਾਰ

ਸਦੀਵੀ ਖੁਸ਼ੀ ਅਤੇ ਅਨੰਦ ਪ੍ਰਾਪਤੀ ਦੇ ਮੂਲ ਤੱਤ

Feb,17 2025

ਜੀਵਨ ਵਿੱਚ ਖੁਸ਼ੀ ਅਤੇ ਅਨੰਦ ਪ੍ਰਾਪਤ ਕਰਨਾ ਹਰੇਕ ਵਿਅਕਤੀ ਦੀ ਇੱਛਾ ਹੁੰਦੀ ਹੈ। ਅਸੀਂ ਕਈ ਵਾਰ ਸੋਚਦੇ ਹਾਂ ਕਿ ਵਧੀਆ ਸਹੂਲਤਾਂ, ਅਮੀਰੀ ਜਾਂ ਵਧੀਕ ਸਫਲਤਾ ਸਾਨੂੰ ਸਦੀਵੀ ਖੁਸ਼ੀ ਦੇ ਸਕਦੀ ਹੈ,

"ਗੱਲ ਗੁਰੂ ਦੀ, ਸ਼ਬਦ ਗੁਰੂ ਦਾ" – ਗੁਰਮਤਿ ਦੇ ਮੂਲ ਸਿਧਾਂਤਾਂ ਦੀ ਵਿਆਖਿਆ

Jan,30 2025

-ਗੱਲ ਗੁਰੂ ਦੀ, ਸ਼ਬਦ ਗੁਰੂ ਦਾ- ਵੇ ਪ੍ਰਚਾਰਕ ਇਕ ਗੱਲ ਸੁਣ, ਦੱਸਿਆ ਕਰ ਸਿਰਫ ਗੁਰ ਬਾਣੀ ਦੇ ਗੁਣ,ਸੰਗਤ ਜਸ "ਏਕ" ਦਾ ਗਾਵੈ, ਐਸੀ ਨਾਲ ਸਾਖੀ ਵੀ ਬੁਣ। ਗੱਲ ਆਪਣੀ ਪੱਕੀ ਕਰਨ ਲਈ, ਪ੍ਰਮਾਣ ਰੱਖ

ਪਰ ਗੁਨਾਹ ਤਾਂ ਦੱਸ - ਗੁਰਜੀਤ ਸਿੰਘ ਅਜ਼ਾਦ ਦੀ ਕਵਿਤਾ ਦੀ ਵਿਸ਼ਲੇਸ਼ਣ

Jan,16 2025

ਗੁਰਜੀਤ ਸਿੰਘ ਅਜ਼ਾਦ ਦੀ ਕਵਿਤਾ “ਪਰ ਗੁਨਾਹ ਤਾਂ ਦੱਸ” ਮਨੁੱਖੀ ਜਿੰਦਗੀ ਦੇ ਅਹਿਸਾਸਾਂ, ਦੁੱਖ, ਵਿਸ਼ਵਾਸਘਾਤ ਅਤੇ ਅੰਦਰੂਨੀ ਉਲਝਣਾਂ ਨੂੰ ਬੇਹੱਦ ਭਾਵਨਾਤਮਕ ਢੰਗ ਨਾਲ ਪੇਸ਼ ਕਰਦੀ ਹੈ।

ਗੁਰਜੀਤ ਸਿੰਘ ਆਜ਼ਾਦ ਦੀ ਕਵਿਤਾ 'ਅਗਾਜ਼ ਹੀ ਅਗਾਜ਼' ਜੀਵਨ ਦੇ ਰੂਹਾਨੀ ਸਫਰ ਨੂੰ ਰੋਸ਼ਨ ਕਰਦੀ ਹੈ

Jan,15 2025

ਅਗਾਜ਼ ਹੀ ਅਗਾਜ਼ਵਾਟਾਂ ਲੰਮੀਆਂ ਅਤੇ ਛਾਈ ਧੁੰਦ ਹੋਰ ਹੈ,ਤੇਰਾ ਹੀ ਆਸਰਾ ਤੇ ਤੇਰੀ ਹੀ ਲੋਰ ਹੈ।ਇਹਨਾਂ ਲੰਮੇ ਪੈਂਡਿਆਂ ਦਾ ਤੂੰ ਹੀ ਸਹਾਰਾ ਹੈ, ਤੂੰ ਹੀ ਓੁਰਲਾ ਤੇ ਤੂੰ ਹੀ ਪਰਲਾ ਕਿਨਾਰਾ

ਗੁਰਜੀਤ ਸਿੰਘ ਅਜ਼ਾਦ ਦੀ ਕਵਿਤਾ “ਸਿੱਖੀ ਦਾ ਸਿਧਾਂਤ” ਦੀ ਵਿਆਖਿਆ:

Jan,12 2025

ਇੱਕ ਰੱਬ, ਜੋ ਇੱਕ ਸਮਾਨ, ਨਾ ਸੱਤ ਨਾ ਤੇਰਾਂ, ਲੱਖਾਂ ਨੇ ਆਸਮਾਨ। ਜ਼ੀਰੋ ਪਾਖੰਡ, ਨਾਂ ਜੋਗੀ ਜੁਗਤੀ,ਮਰਨ ਤੋਂ ਪਹਿਲਾਂ, ਜਿੰਦੇ ਜੀਅ ਮੁਕਤੀ। ਨਾ ਸਵਰਗ ਤੇ ਨਾ ਹੀ ਨਰਕ ਦੀ ਗੱਲ,ਕਿਰਤ ਕਰੋ ਤੇ

ਅਧਿਆਪਕ ਦੀ ਮਹਤਤਾ - ਡਾ ਸੁਮਨ ਡਡਵਾਲ

Sep,03 2024

ਅਧਿਆਪਕ ਦੀ ਮਹਤਤਾਭਾਰਤੀ ਸਮਾਜ ਵਿਚ ਸਦੀਆਂ ਤੋਂ ਹੀ ਸਿਖਿਆ ਅਤੇ ਅਧਿਆਪਕਾਂ ਦੀ ਖਾਸ ਮਹਤਤਾ ਅਤੇ ਜਗ੍ਹਾ ਰਹੀ ਹੈ ਅਤੇ ਮਜੂਦਾ ਭਾਰਤ ਦੀ ਤਕਦੀਰ ਉਸਦੇ ਕਲਾਸਰੂਮ ਵਿੱਚ ਬਣ ਰਹੀ ਹੈ ਜਿਸਦੇ

ਮਾਨਸਿਕ ਤਲਾਕ:-- ਡਾ ਸੁਮਨ ਡਡਵਾਲ

Jun,20 2024

ਸਮਾਜ ਪ੍ਰੇਸ਼ਾਨ ਹੈਹਰ ਇੱਕ ਜਾਣਦਾ ਤਲਾਕਾਂ ਦਾ ਵੱਧ ਰਿਹਾ ਰੁਝਾਨ ਹੈਨਿਤ ਪੰਚਾਇਤਾਂ, ਠਾਣੇ,ਕਚਹਿਰੀਆਂ ਦੇ ਅੰਦਰਮਾਰ ਕੁੱਟਾਈ, ਦਾਜ ਦੀ ਝੂਠੀ ਸੱਚੀ ਦਾਸਤਾਨ ਹੈ। ਇਹੋ ਜਿਹੀ ਨੁਮਾਇਸ਼ ਨੂੰ ਜਗ

"ਭਰੂਣ" .......ਡਾ.ਸੁਮਨ ਡਡਵਾਲ

May,22 2024

ਹਾਂ ਮੈਂ ਕੁੜੀ ਹਾਂ,ਮੈਂ ਮੜੀਆਂ ਵਿਚੋਂ ਮੁੜੀ ਹਾਂ।ਕਈਆਂ ਨੇ ਜਨਮ ਤੋਂ ਪਹਿਲਾ,ਬੇਰਹਿਮੀ ਨਾਲ ਅੰਗ ਮੇਰੇ ਕੁੱਖ ਦੇ ਅੰਦਰੇ ਕੱਟੇ, ਕੁਝ ਕੁ ਨੇ ਜੰਮਿਆ, ਜਿਉਂਦੀਆਂ ਨੂੰ ਬੰਨ ਲਫਾਫਿਆਂ ਚ ਕੂੜੇ

ਤੇਜ ਤਰਾਰ ਸ਼ੂਟਰ ਤਾਰਕੇਸ਼ਵਰ ਆਨੰਦ

Apr,30 2024

ਪਟਿਆਲਾ।(ਅਮਰੀਸ਼ ਆਨੰਦ)ਜਦੋਂ ਕਿਸੇ ਦੇ ਇਰਾਦੇ ਪੱਕੇ ਹੋਣ ਤਾਂ ਕਾਮਯਾਬੀ, ਸ਼ੋਹਰਤ ਅਤੇ ਪੈਸਾ ਇਨਸਾਨ ਦੇ ਪੈਰ ਚੁੰਮਦੇ ਹਨ। ਇਹ ਕਹਾਵਤ ਖਾਲਸਾ ਕਾਲਜ,ਪਟਿਆਲਾ ਵਿਚ ਐਮ.ਐਸ.ਸੀ ਜੋਗਰਾਫੀ ਕਰਦੇ